ਪ੍ਰਿੰਸ ਨਰੂਲਾ ਹਿੰਦੀ ਏੰਟਰਟੇਨਮੇੰਟ ਇੰਡਸਟਰੀ ਚ ਐਸਾ ਨਾਮ ਹੈ ਜਿਸ ਨੂੰ ਕਿਸੇ ਪਰਿਚੈ ਦੀ ਜ਼ਰੂਰਤ ਨਹੀਂ| ਪ੍ਰਿੰਸ ਨਰੂਲਾ ਨੇ ਪਿਛਲੇ ਕੁਛ ਸਾਲਾਂ ਵਿਚ ਬਹੁਤ ਨਾਮ ਖੱਟਿਆ ਹੈ| ਪ੍ਰਿੰਸ ਨਰੂਲਾ ਦੀ ਇਸ ਸਫਰ ਦੀ ਸ਼ੁਰੂਆਤ ਹੋਇ ਸੀ ਪੰਜਾਬੀ ਟੈਲੀਵਿਜ਼ਨ ਦੇ ਸਬ ਤੋਂ ਵੱਡੇ ਟੈਲੇਂਟ ਹੰਟ ਸ਼ੋਅ ਮਿਸਟਰ ਪੰਜਾਬ ਤੋਂ| ਅੱਜ ਅਸੀ ਦੇਖ ਸਕਦੇ ਹਾਂ ਕਿ ਪ੍ਰਿੰਸ ਨਰੂਲਾ ਸ਼ੋਹਰਤ ਦੀਆਂ ਕਿੰਨੀਆਂ ਉਚਾਇਆਂ ਨੂੰ ਛੂ ਰਹੇ ਹਨ|

ਜੇ ਤੁਸੀਂ ਵੀ ਪ੍ਰਿੰਸ ਨਰੂਲਾ ਦੇ ਵਾਂਗ ਆਪਣਾ ਨਾਮ ਪੂਰੀ ਦੁਨੀਆਂ ਚ ਪਹੁੰਚਾਉਣਾ ਚਾਹੁੰਦੇ ਹੋ ਤਾਂ ਫਿਰ ਤਿਆਰ ਹੋ ਜਾਓ ਕਿਉਂਕਿ 13 ਸਿਤੰਬਰ ਨੂੰ ਮਿਸਟਰ ਪੰਜਾਬ 2017  ਦੇ ਆਡੀਸ਼ਨ ਸਿਫਤਿ ਦੇ ਸ਼ਹਿਰ ਅੰਮ੍ਰਿਤਸਰ ਤੋਂ ਸ਼ੁਰੂ ਹੋਣ ਜਾ ਰਹੇ ਨੇ|

Please follow and like us: