ਵਾਅਦੇ ਮੁਤਾਬਿਕ ਗੁਰੀ ਨੇ ਜਾਰੀ ਕਿੱਤਾ ਆਪਣੀ ਐਲਬਮ ਦਾ ਪਹਿਲਾ ਗੀਤ

Written by  Gourav Kochhar   |  January 29th 2018 11:38 AM  |  Updated: January 29th 2018 11:38 AM

ਵਾਅਦੇ ਮੁਤਾਬਿਕ ਗੁਰੀ ਨੇ ਜਾਰੀ ਕਿੱਤਾ ਆਪਣੀ ਐਲਬਮ ਦਾ ਪਹਿਲਾ ਗੀਤ

ਲਓ ਜੀ ਅੱਜ ਕਲ ਇਕ ਗਾਇਕ ਬਹੁਤ ਜਿਆਦਾ ਪਬ੍ਲਿਸਿਟੀ ਖੱਟ ਰਿਹਾ ਹੈ ਆਪਣੇ ਨਵੇਂ ਗੀਤ ਪਬ੍ਲਿਸਿਟੀ ਨਾਲ |

ਤੁਸੀਂ ਸਮਝ ਤਾਂ ਗਏ ਹੀ ਹੋਵੋਗੇ ਕੇ ਅੱਸੀ ਕਿਸ ਗਾਇਕ ਦੀ ਗੱਲ ਕਰ ਰਹੇ ਹਾਂ, ਬਿਲਕੁਲ ਸਹੀ ਅੰਦਾਜ਼ਾ ਲਗਾਇਆ ਜੀ ਤੁਸੀਂ | ਅੱਸੀਂ ਗੱਲ ਕਰ ਰਹੇ ਹਾਂ ਨਵਯੁਵਕ ਗਾਇਕ ਗੁਰੀ Guri ਦੀ | ਉਨ੍ਹਾਂ ਦਾ ਨਵਾਂ ਗੀਤ ਪਬ੍ਲਿਸਿਟੀ ਕਾਫੀ ਚਰਚਾ 'ਚ ਹੈ | ਇਸ ਦੀ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ | ਜੇ ਤੁਸੀਂ ਹੁਣ ਤਕ ਗਾਣਾ ਨਹੀਂ ਦੇਖਿਆ ਤਾਂ ਜ਼ਰੂਰ ਦੇਖੋ, ਗਾਣਾ ਪੂਰਾ ਬੰਬ ਆ |

guri publicity


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network