ਪੰਜਾਬੀ ਫਿਲਮ ਇੰਡਸਟਰੀ ‘ਚ ਨਿੱਤ ਨਵੇਂ ਧਮਾਕੇ ਹੋ ਰਹੇ ਹਨ| ਪਹਿਲਾ ਨਾਲੋਂ ਪੰਜਾਬੀ ਏੰਟਰਟੇਨਮੇੰਟ ਦੇ ਦਰਸ਼ਕਾਂ ਦੀ ਸੋਚ ਹੁਣ ਬਹੁਤ ਬਦਲ ਗਈ ਹੈ ਜਿਸ ਕਰਕੇ ਹੁਣ ਪੰਜਾਬੀ ਸਿਨੇਮਾ ਨਾਲ ਜੁੜੇ ਲੋਕ ਵੱਖੋ ਵੱਖਰੇ ਵਿਸ਼ਿਆਂ ਤੇ ਫ਼ਿਲਮਾਂ ਬਣਾ ਰਹੇ ਹਨ|

ਕੋਈ ਟਾਈਮ ਸੀ ਜਦੋਂ ਪੰਜਾਬੀ ਫ਼ਿਲਮਾਂ ਚ ਸਿਰਫ ਗਾਇਕੀ ਦੀ ਰਾਹ ਤੋਂ ਹੀ ਵੜਿਆ ਜਾ ਸਕਦਾ ਸੀ ਪਰ ਹੁਣ ਉਹ ਦੌਰ ਚਲਾ ਗਿਆ ਹੈ| ਇਸ ਦੇ ਸਬ ਤੋਂ ਵੱਡੇ ਉਦਾਹਰਣ ਨੇ ‘ਬਿੰਨੂ ਢਿੱਲੋਂ’ ਜੋ ਕਿ 3-4 ਫ਼ਿਲਮਾਂ ‘ਚ ਮੁੱਖ ਭੂਮਿਕਾ ਨਿਭਾ ਚੁੱਕੇ ਹਨ ਅਤੇ ਅੱਜ ਦੇ ਦੌਰ ਵਿਚ ਉਹ ਪੰਜਾਬੀ ਸਿਨੇਮਾ ਦੇ ਸਬ ਤੋਂ ਮੰਨੇ ਪ੍ਰਮੰਨੇ ਕਲਾਕਾਰ ਹਨ| ਅਸੀਂ ਉਮੀਦ ਕਰਦੇ ਹਾਂ ਕਿ ਪੰਜਾਬੀ ਸਿਨੇਮਾ ਦੀ ਪਹੁੰਚ ਦਿਨ ਭਰ ਦਿਨ ਏਦਾਂ ਹੀ ਵਧਦੀ ਰਹੇ ਤਾਂ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਟੈਲੇੰਟ ਨੂੰ ਪੰਜਾਬੀ ਸਿਨੇਮਾ ‘ਚ ਦੇਖ ਸਕੀਏ|

Please follow and like us: