ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਆਰਟਿਸਟਾਂ ਨੇ ਇਕ ਕਮੇਟੀ ਬਣਾਉਣ ਦਾ ਲਿਆ ਫੈਸਲਾ

Written by  Pradeep Singh   |  September 18th 2017 10:25 AM  |  Updated: September 18th 2017 10:25 AM

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਆਰਟਿਸਟਾਂ ਨੇ ਇਕ ਕਮੇਟੀ ਬਣਾਉਣ ਦਾ ਲਿਆ ਫੈਸਲਾ

ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਰੋਜ਼ ਬਹੁਤ ਸਾਰੇ ਨੌਜਵਾਨ ਆਪਣਾ ਡੈਬਿਊ ਕਰਦੇ ਨੇ, ਫੇਰ ਭਾਵੇਂ ਉਹ ਇਕ ਗਾਇਕ ਦੇ ਤੌਰ ਤੇ ਹੋਵੇ, ਲੇਖਕ ਦੇ ਤੋਰ ਤੇ, ਮਿਊਜ਼ਿਕ ਡਾਇਰੈਕਟਰ 'ਤੇ ਜਾਂ ਫਿਰ ਵੀਡੀਓ ਡਾਇਰੈਕਟਰ ਦੇ ਤੌਰ ਤੇ |

ਇਸ ਲਈ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਚੋਟੀ ਦੇ ਆਰਟਿਸਟਾਂ ਨੇ ਇਕ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਹੈ ਜਿਸ ਵਿਚ ਹਰ ਇਕ ਪੰਜਾਬੀ ਆਰਟਿਸਟ ਦਾ ਨਾਂ ਦਰਜ ਹੋਵੇਗਾ | ਇਸ ਤੋਂ ਇਹ ਪਤਾ ਲੱਗ ਜਾਏਗਾ ਕਿ ਸਾਲਾਨਾ ਕਿੰਨੇ ਨੌਜਵਾਨਾਂ ਨੇ ਆਪਣਾ ਡੈਬਿਊ ਕੀਤਾ 'ਤੇ ਕਿੰਨੇ ਪੰਜਾਬੀ ਇੰਡਸਟਰੀ 'ਚ ਟਿਕ ਪਾਏ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network