ਰਫਤਾਰ ਦੇ ਚੁਕੇ ਕਦਮ ਨੇ ਕਰਤੀ ਸੱਭ ਦੀ ਬੋਲਤੀ ਬੰਦ

Written by  PTC Buzz   |  November 17th 2017 08:44 AM  |  Updated: November 17th 2017 08:44 AM

ਰਫਤਾਰ ਦੇ ਚੁਕੇ ਕਦਮ ਨੇ ਕਰਤੀ ਸੱਭ ਦੀ ਬੋਲਤੀ ਬੰਦ

ਕਹਿੰਦੇ ਨੇ ਕਿ ਸਟਾਰਡਮ ਦੋ ਧਾਰੀ ਤਲਵਾਰ ਹੁੰਦੀ ਹੈ, ਜਿਥੇ ਇਕ ਪਾਸੇ ਤੁਹਾਡੇ ਚਾਹੁਣ ਵਾਲਿਆਂ ਦੀ ਕਤਾਰ ਲੱਗੀ ਹੁੰਦੀ ਹੈ, ਉੱਥੇ ਹੀ ਦੂੱਜੇ ਪਾਸੇ ਤੁਹਾਡੇ ਦੁਸ਼ਮਣਾਂ ਦੀ ਕਤਾਰ ਲੱਗੀ ਹੁੰਦੀ ਹੈ |

ਤੇ ਅੱਜ ਕਲ ਸੋਸ਼ਲ ਸਾਈਟਾਂ ਤੇ ਤਾਂ ਸਿਤਾਰਿਆਂ ਦੇ ਚਾਹੁਣ ਵਾਲਿਆਂ ਦੇ ਨਾਲ ਨਾਲ ਉਨ੍ਹਾਂ ਦੇ ਦੁਸ਼ਮਣ ਵੀ ਕਿਰਿਆਸ਼ੀਲ 'ਚ ਰਹਿੰਦੇ ਨੇ | ਜੋ ਕਿ ਉਨ੍ਹਾਂ ਦੇ ਪੋਸਟ ਦੇ ਕੰਮੈਂਟ ਸੈਕਸ਼ਨ ਨੂੰ ਖਰਾਬ ਕਰਦੇ ਹੋਏ ਨਜ਼ਰ ਆ ਹੀ ਜਾਂਦੇ ਨੇ | ਹੁਣ ਦੇਸੀ ਸਵੈਗ ਵਾਲ਼ੇ ਰੈਪਰ ਰਫਤਾਰ (Raftaar) ਨੇ ਇੰਨਾ ਦੁਸ਼ਮਣਾਂ ਨੂੰ ਜਵਾਬ ਦੇਣ ਦੇ ਲਈ ਸਟੈਪ ਚੁੱਕਣਾ ਸ਼ੁਰੂ ਕਰ ਦਿੱਤਾ ਹੈ | ਹਾਲ ਹੀ 'ਚ ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ ਤੇ ਇਕ ਪੋਸਟ ਸਾਂਝਾ ਕਿੱਤੀ ਜਿਸਦੇ ਵਿੱਚ ਉਨ੍ਹਾਂ ਨੇ ਲਿਖਿਆ ਕਿ “ਆਓ ਬਲਾਕ ਕਰਤੇ ਹੈ” ਇਸਦਾ ਮਤਲਬ ਇਹ ਹੈ ਕਿ ਜੋ ਉਨ੍ਹਾਂ ਦੀ ਪੋਸਟ ਨੂੰ ਖ਼ਰਾਬ ਕਰ ਰਹੀ ਨੇ, ਰਫਤਾਰ ਨੇ ਉਨ੍ਹਾਂ ਦੇ ਖਿਲਾਫ਼ ਬਲਾਕ ਅਭਿਆਨ ਚਲਾਇਆ ਹੈ !


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network