Advertisment

ਰਫਤਾਰ ਨੇ ਰਿਲੀਜ਼ ਕੀਤਾ ਆਪਣੇ ਆਉਣ ਵਾਲੇ ਗੀਤ 'ਆਈ ਐਮ ਰੈਡੀ' ਦਾ ਟੀਜ਼ਰ

author-image
By Parkash Deep Singh
New Update
ਰਫਤਾਰ ਨੇ ਰਿਲੀਜ਼ ਕੀਤਾ ਆਪਣੇ ਆਉਣ ਵਾਲੇ ਗੀਤ 'ਆਈ ਐਮ ਰੈਡੀ' ਦਾ ਟੀਜ਼ਰ
Advertisment
ਰਫਤਾਰ ਦੇ ਆਉਣ ਵਾਲੇ ਨਵੇਂ ਸਾਂਗ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ | publive-image ਹਾਲ ਹੀ ਵਿਚ ਰਫਤਾਰ ਨੇ I M READY ਦਾ ਟੀਜ਼ਰ  ਆਪਣੇ ਫੇਸਬੁੱਕ ਪੇਜ 'ਤੇ ਸ਼ੇਅਰ ਕੀਤਾ | ਟੀਜ਼ਰ ਤੋਂ ਤਾਂ ਗੀਤ ਬਹੁਤ ਕਮਾਲ ਦਾ ਲੱਗ ਰਿਹਾ ਹੈ | ਹੁਣ ਦੇਖਣਾ ਇਹ ਹੈ ਕਿ ਪੂਰਾ ਗਾਣਾ ਕਿੰਨਾ ਕੁ ਸ਼ਾਨਦਾਰ ਹੁੰਦਾ ਪਰ ਉਸਦੇ ਲਈ ਸਾਨੂੰ ਪੂਰੇ ਗੀਤ ਦੇ ਰਿਲੀਜ਼ ਹੋਣ ਦਾ ਇੰਤਜ਼ਾਰ ਕਰਨਾ ਪਵੇਗਾ |
Advertisment

Stay updated with the latest news headlines.

Follow us:
Advertisment
Advertisment
Latest Stories
Advertisment