Advertisment

ਦੇਖ ਕੇ ਸਰਗੁਣ ਦਾ ਵੱਖਰਾ ਸਵੈਗ, ਉੱਡ ਜਾਣਗੇ ਤੁਹਾਡੇ ਹੋਸ਼ !

author-image
By Gourav Kochhar
New Update
ਦੇਖ ਕੇ ਸਰਗੁਣ ਦਾ ਵੱਖਰਾ ਸਵੈਗ, ਉੱਡ ਜਾਣਗੇ ਤੁਹਾਡੇ ਹੋਸ਼ !
Advertisment
ਮਸ਼ਹੂਰ ਟੀ.ਵੀ ਤੇ ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਹਾਲ ਹੀ 'ਚ ਆਪਣੀ ਬਚਪਨ ਦੀ ਸਹੇਲੀ ਦੇ ਵਿਆਹ ਤੇ ਪਹੁੰਚੀ | ਉਨ੍ਹਾਂ ਨੇ ਸ਼ਾਦੀ ਦੀ ਖੂਬਸੂਰਤ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸਾਂਝਾ ਕੀਤੀਆਂ | ਤਸਵੀਰਾਂ ਵਿਚ ਉਨ੍ਹਾਂ ਦਾ ਅੰਦਾਜ਼ ਬੇਹੱਦ ਲੁਭਾਉਣਾ ਹੈ | Sargun Mehta ਭਾਰਤੀ ਲੁਕ 'ਚ ਸਰਗੁਣ ਬੇਹੱਦ ਖੂਬਸੂਰਤ ਤੇ ਸੋਹਣੀ ਲੱਗ ਰਹੀ ਹੈ | ਹਲਾਂ ਕਿ ਜਾਮਨੀ ਲਹਿੰਗੇ ਤੇ ਗੁਲਾਬੀ ਚੁੰਨੀ ਉਨ੍ਹਾਂ ਦੀ ਖੂਬਸੂਰਤੀ ਤੇ ਚਾਰ ਚੰਦ ਲਾ ਰਿਹਾ ਹੈ | ਕਾਲੇ ਚਸ਼ਮੇ 'ਚ ਸਵੈਗ ਦਿਖਾਉਂਦੀ ਸਰਗੁਣ ਦੀਆਂ ਤਸਵੀਰਾਂ ਉਨ੍ਹਾਂ ਦੇ ਫੈਨਸ ਨੂੰ ਕਾਫ਼ੀ ਪਸੰਦ ਆ ਰਹੀ ਹੈ | ਉਨ੍ਹਾਂ ਦੀ ਤਸਵੀਰਾਂ ਤੋਂ ਸਾਫ਼ ਜ਼ਾਹਿਰ ਹੈ ਕੀ ਉਨ੍ਹਾਂ ਨੇ ਆਪਣੀ ਸਹੇਲੀ ਦੇ ਵਿਆਹ ਦਾ ਖੂਬ ਆਨੰਦ ਲਿਆ |
Advertisment
Sargun Mehta ਸਰਗੁਣ Sargun Mehta ਦੇ ਪਤੀ, ਰਵੀ ਦੁਬੇ Ravi Dubbey ਵੀ ਉਨ੍ਹਾਂ ਦੇ ਨਾਲ ਮੌਜੂਦ ਸੀ, ਤੇ ਦੋਨਾਂ ਦੀ ਜੋੜੀ ਖੂਬ ਜਚਦੀ ਸੀ | ਲਾਲ ਰੰਗ ਦੀ ਸਿਲਕ ਦੀ ਸਾੜੀ ਵਿਚ ਮਾਨੋ ਸਰਗੁਣ ਅਪਸਰਾ ਲੱਗ ਰਹੀ ਸੀ | ਨਾਲ ਹੀ ਰਵੀ ਆਪਣੇ ਸੂਟ 'ਚ ਕਾਫ਼ੀ ਹੈੰਡਸਮ ਲਗ ਰਹੇ ਨੇ | ਤੁਹਾਨੂੰ ਪਤਾ ਹੀ ਹੋਵੇਗਾ ਕੀ ਸਰਗੁਣ ਸੋਸ਼ਲ ਸਾਈਟਾਂ ਤੇ ਕਾਫ਼ੀ ਐਕਟਿਵ ਹੈ ਤੇ ਉਹ ਆਪਣੇ ਫੈਨਸ ਦੇ ਨਾਲ ਆਪਣੀਆਂ ਤਸਵੀਰਾਂ ਸਾਂਝੀ ਕਰਦੀ ਰਹਿੰਦੀ ਨੇ | Sargun Mehta ਰਵੀ ਤੇ ਸਰਗੁਣ ਦੀ ਜੋੜੀ ਸਰੋਤਿਆਂ ਨੂੰ ਬੇਹੱਦ ਪਸੰਦ ਆਉਂਦੀ ਹੈ | ਅੱਜ ਕਲ ਵੈਲੇਨਟਾਈਨ ਡੇ ਦਾ ਕ੍ਰੇਜ਼ ਚਲ ਰਿਹਾ ਹੈ | ਹਾਲ ਹੀ 'ਚ ਵੈਲੇਨਟਾਈਨ ਡੇ ਦੇ ਪਲੈਨ ਬਾਰੇ ਪੁੱਛਣ ਤੇ ਰਵੀ ਦਾ ਜਵਾਬ ਸੀ ਕੀ ਉਨ੍ਹਾਂ ਦੇ ਲਈ ਹਰ ਦਿਨ ਵੈਲੇਨਟਾਈਨ ਡੇ ਹੁੰਦਾ ਹੈ | ਨਾਲ ਹੀ ਪਾਰਟਨਰ ਨੂੰ ਕਾਰਡ ਦੇਣ ਤੋਂ ਚੰਗਾ ਹੈ ਕੀ ਉਸ ਨਾਲ ਚੰਗਾ ਬਰਤਾਵ ਕੀਤਾ ਜਾਵੇ | ਪਾਰਟਨਰ ਨੂੰ ਸ਼ੁਕਰੀਆ ਕਿਹਾ ਜਾਵੇ ਕੀ ਉਹ ਤੁਹਾਡੇ ਨਾਲ ਹੈ ਹਮੇਸ਼ਾ | Ravi and sargun valentine day
Advertisment

Stay updated with the latest news headlines.

Follow us:
Advertisment
Advertisment
Latest Stories
Advertisment