ਸੁਰਾਂ ਦਾ ਮੁਕਾਬਲਾ ਹੋਇਆ ਹੋਰ ਵੀ ਸਖ਼ਤ, ਜਾਣੋ ਕੌਣ ਜਾਵੇਗਾ ਅੱਜ ਆਪਣੇ ਘਰ

Written by  Gourav Kochhar   |  January 12th 2018 07:06 AM  |  Updated: January 12th 2018 07:06 AM

ਸੁਰਾਂ ਦਾ ਮੁਕਾਬਲਾ ਹੋਇਆ ਹੋਰ ਵੀ ਸਖ਼ਤ, ਜਾਣੋ ਕੌਣ ਜਾਵੇਗਾ ਅੱਜ ਆਪਣੇ ਘਰ

ਇਕ ਵਾਰ ਫਿਰ ਤੋਂ ਇਤਿਹਾਸ ਰਚਣ ਦੇ ਲਈ ਸ਼ੁਰੂ ਹੋ ਚੁਕਿਆ ਹੈ ਵੋਇਸ ਆਫ਼ ਪੰਜਾਬ ਸੀਜ਼ਨ 8 | ਜੀ ਹਾਂ ਪੰਜਾਬੀ ਏੰਟਰਟੇਨਮੇੰਟ ਇੰਡਸਟਰੀ ਦਾ ਨੰਬਰ 1 ਮਿਊਜ਼ਿਕ ਰਿਯਲਿਟੀ ਸ਼ੋਅ ਦੇ ਚਾਅ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਜਿਥੇ ਜਲੰਧਰ ਤੇ ਲੁਧਿਆਣਾ ਔਡੀਸ਼ੰਸ ਦੇ ਵਿਚ ਜਿਥੇ ਇਕ ਤੋਂ ਵੱਧਕੇ ਇਕ ਬੱਚੇ ਆਪਣੇ ਹੁਨਰ ਨੂੰ ਸਾਬਿਤ ਕਰਨ ਦੇ ਲਈ ਆਏ ਪਰ ਸਾਡੇ ਜੱਜ ਨੇ ਸਿਰਫ਼ ਉਨ੍ਹਾਂ ਨੂੰ ਹੀ ਮੌਕਾ ਦਿੱਤਾ ਜੋ ਸੀ ਬੈਸਟ |

ਇਸਲਈ ਤੁਸੀਂ ਆਪ ਹਿੱਸਾਬ ਲਗਾ ਲਓ ਕਿ ਜੇ ਔਡੀਸ਼ੰਸ 'ਚ ਹੀ ਬੈਸਟ ਆਊਟ ਆਫ਼ ਬੈਸਟ ਸਿਲੈਕਟ ਕੀਤੇ ਜਾ ਰਹੇ ਨੇ ਤਾਂ ਅਗੇ ਮੈਗਾ ਔਡੀਸ਼ੰਸ ਦੇ ਵਿਚ ਛੋਟੀ ਜਿਹੀ ਗਲਤੀ ਤੇ ਵੀ ਉਮੀਦਵਾਰ ਨੂੰ ਘਰ ਦਾ ਰਸਤਾ ਦਿਖਾਇਆ ਜਾ ਚੁਕਿਆ ਹੈ | ਇਸਲਈ ਸਟੂਡੀਓ ਰੋਊਂਡਸ ਤੱਕ ਜਾਂਦੇ ਜਾਂਦੇ ਵੋਇਸ ਆਫ਼ ਪੰਜਾਬ ਸੀਜ਼ਨ 8 Voice Of Punjab Season 8 ਦੇ ਵਿਚ ਸਿਰਫ਼ ਓਹੀ ਉਮੀਦਵਾਰ ਰਹਿ ਜਾਣਗੇ ਜੋ ਹੋਣਗੇ ਕੰਪਲੀਟ ਪਰਫੋਰਮੇਰ | ਇਸਲਈ ਇਸ ਵਾਰ ਦਿਖੇਗਾ ਸੁਰਾਂ ਦਾ ਅਸਲੀ ਮੁਕਾਬਲਾ | ਤੁਸੀਂ ਵੀ ਦੇਖ ਸਕਦੇ ਸੁਰਾਂ ਦਾ ਇਹ ਸ਼ਾਨਦਾਰ ਮੁਕਾਬਲਾ PTC Punjabi ਤੇ ਹਰ ਸੋਮਵਾਰ ਤੋਂ ਸ਼ੁਕਰਵਾਰ ਸ਼ਾਮ 6:45 ਤੇ !


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network