ਪ੍ਰਭ ਗਿਲ ਦਾ ਨਵਾਂ ਗੀਤ ਤਾਰਿਆਂ ਦੇ ਦੇਸ ਹੋਇਆ ਰਿਲੀਜ਼

Written by  Gourav Kochhar   |  December 17th 2017 05:46 PM  |  Updated: December 17th 2017 05:46 PM

ਪ੍ਰਭ ਗਿਲ ਦਾ ਨਵਾਂ ਗੀਤ ਤਾਰਿਆਂ ਦੇ ਦੇਸ ਹੋਇਆ ਰਿਲੀਜ਼

ਪ੍ਰਭ ਗਿਲ ਦੇ ਗੀਤਾਂ ਦੀ ਗੱਲ ਜਦੋਂ ਵੀ ਆਉਂਦੀ ਹੈ, ਤਾਂ ਦਿਲ ਤੇ ਦਿਮਾਗ ਦੋਵੇਂ ਹੀ ਬੇਕਾਬੂ ਹੋ ਜਾਂਦੇ ਨੇ |ਕਿਉਂਕਿ ਉਨ੍ਹਾਂ ਦਾ ਪਿਆਰ ਤਾਂ ਬੱਚਿਆਂ ਵਰਗਾ ਹੈ ਹੀ ਪਰ ਉਨ੍ਹਾਂ ਦੇ ਗੀਤਾਂ ਦੇ ਇਹਸਾਸ ਦੇ ਨਾਲ ਵੱਡੇ ਵਡਿਆਂ ਨੂੰ ਆਪਣਾ ਪਿਆਰ ਚੇਤਾ ਆ ਹੀ ਜਾਂਦਾ ਹੈ | ਇਕ ਤਾਂ ਪ੍ਰਭ ਗਿੱਲ ਗਾਉਂਦੇ ਇਨ੍ਹਾਂ ਮੀਠਾ ਨੇ ਉੱਪਰੋਂ, ਉਨ੍ਹਾਂ ਦੀ ਸਖਸ਼ੀਅਤ ਇੰਨ੍ਹੀ ਜ਼ਿਆਦਾ ਖ਼ੂਦਸੁਰਤ ਹੈ ਕਿ ਗੀਤਾਂ ਤੇ ਸੋਨੇ ਤੇ ਸੁਹਾਗਾ ਵਾਲ਼ੀ ਗੱਲ ਹੋ ਜਾਂਦੀ ਹੈ |

ਤਾਂ ਇਕ ਬਾਰ ਫਿਰ ਤੋਂ ਹੀ ਸੋਨੇ ਤੇ ਸੁਹਾਗਾ ਲੈ ਕੇ ਆ ਗਏ ਨੇ ਤੁਹਾਡੇ ਸਾਰਿਆਂ ਦੇ ਆਪਣੇ ਮਨਪਸੰਦ ਪ੍ਰਭ ਗਿੱਲ Prabh Gill | ਜੀ ਹਾਂ ਰਿਲੀਜ਼ ਹੋ ਗਿਆ ਹੈ ਉਨ੍ਹਾਂ ਦਾ ਗੀਤ “ਤਾਰਿਆਂ ਦੇ ਦੇਸ” | ਇਸ ਗੀਤ ਨੂੰ ਲਿਖਿਆ ਹੈ ਮਨਿੰਦਰ ਕੈਲੇ ਨੇ ਤੇ ਮਿਊਜ਼ਿਕ ਹੈ ਇਸ ਸੋਂਗ ਦਾ ਦੇਸੀ ਰੋਊਟਜ਼ ਬਾਈ ਉਨ੍ਹਾਂ ਦਾ | ਸੋ ਜੀ ਅੱਜ ਇਹ ਗੀਤ ਰਿਲੀਜ਼ ਹੋ ਗਿਆ ਹੈ, ਤੇ ਫਿਰ ਖਿੱਚ ਲਵੋ ਤਿਆਰੀਆਂ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network