ਲਓ ਜੀ ਸੁਰਜੀਤ ਖਾਨ ਆ ਗਏ ਨੇ ਸਾਰਿਆਂ ਨੂੰ ਨਚਾਉਣ ਦੇ ਲਈ
ਲਓ ਜੀ ਸੁਰਜੀਤ ਖਾਨ ਆ ਗਏ ਨੇ ਸਾਰਿਆਂ ਨੂੰ ਨਚਾਉਣ ਦੇ ਲਈ ਹੋ ਜਾਓ ਤਿਆਰ |
ਥੋੜੇ ਦਿਨ ਪਹਿਲਾਂ ਸੁਰਜੀਤ ਖਾਨ ਨੇ ਜਿਸ ਗੀਤ ਦਾ ਜ਼ਿਕਰ ਕਰਦੇ ਹੋਏ ਆਪਣੇ ਫੇਸਬੁੱਕ ਪੇਜ ਤੇ ਲਿਖਿਆ ਸੀ ਕਿ ਨੱਚਣ ਦੇ ਲਈ ਹੋ ਜਾਓ ਤਿਆਰ, ਉਹ ਹੁਣ ਰਿਲੀਜ਼ ਹੋ ਚੁਕਿਆ ਹੈ ਵੀਡੀਓ ਦੇ ਨਾਲ | ਗੀਤ ਦਾ ਨਾਮ ਹੈ "ਤੂੰ ਨੱਚੀ Tu Nachi" ਤੇ ਇਹ ਬੀਟ ਗੀਤ ਹੈ | ਗੀਤ ਦੇ ਵਿਚ ਬੋਲੀਆਂ ਤੇ ਭੰਗੜੇ ਦਾ ਖੁਲ ਕੇ ਜ਼ਿਕਰ ਕਿੱਤਾ ਗਿਆ, ਇਸਲਈ ਅਸੀਂ ਕਹਿ ਸਕਦੇ ਹਾਂ ਪੰਜਾਬੀ ਸਭਿਆਚਾਰ ਦੇ ਨਾਲ ਨਾਲ ਗੀਤ ਨੂੰ ਪੂਰਾ ਬੀਟ ਦੇ ਨਾਲ ਭਰਿਆ ਹੈ ਸੁਰਜੀਤ ਖਾਨ Surjit Khan ਤੇ ਉਨ੍ਹਾਂ ਦੀ ਟੀਮ ਨੇ !