ਪਿਆਰ ਨਾਲ ਭਰਪੂਰ ਹੈ ਸਤਿੰਦਰ ਸਰਤਾਜ ਦਾ "ਮੈਂ ਤੇ ਮੇਰੀ ਜਾਨ"

Written by  Gourav Kochhar   |  February 15th 2018 12:05 PM  |  Updated: February 15th 2018 12:05 PM

ਪਿਆਰ ਨਾਲ ਭਰਪੂਰ ਹੈ ਸਤਿੰਦਰ ਸਰਤਾਜ ਦਾ "ਮੈਂ ਤੇ ਮੇਰੀ ਜਾਨ"

ਸਤਿੰਦਰ ਸਰਤਾਜ Satinder Sartaj ਦੀ ਐਲਬਮ ਸੀਜ਼ਨਸ ਓਫ ਸਰਤਾਜ ਦਾ ਪਹਿਲਾ ਟਰੈਕ 'ਮੈਂ ਤੇ ਮੇਰੀ ਜਾਨ' ਵੈਲੇਨਟਾਈਨ ਡੇ ਦੀ ਸਵੇਰ ਨੂੰ ਰਿਲੀਜ਼ ਹੋ ਗਿਆ ਹੈ ਅਤੇ ਇਹ ਗੀਤ ਹਰ ਪ੍ਰੇਮੀ ਦੇ ਦਿਲ ਦੀ ਆਵਾਜ਼ ਬਣ ਗਿਆ ਹੈ | ਇਸ ਗੀਤ ਦੇ ਬੋਲ ਪ੍ਰਤਿਭਾ ਦੇ ਵਿਸ਼ਾਲ ਸਮੁੰਦਰ, ਸਤਿੰਦਰ ਸਰਤਾਜ ਦੁਆਰਾ ਆਪ ਲਿਖੇ ਗਏ ਹਨ | ਸੰਦੀਪ ਸ਼ਰਮਾ ਦੁਆਰਾ ਨਿਰਦੇਸ਼ਿਤ ਵੀਡੀਓ ਤੁਹਾਡੇ ਦਿਲਾਂ ਨੂੰ ਛੂ ਕੇ ਚਿਹਰੇ ਤੇ ਮੁਸਕਰਾਹਟ ਛੱਡ ਜਾਵੇਗੀ | ਆਪਣੀ ਕਾਵਿਕ ਰਚਨਾਵਾਂ ਲਈ ਜਾਣੇ ਜਾਣ ਵਾਲੇ ਸਰਤਾਜ ਨੇ ਇਕ ਵਾਰ ਫਿਰ ਤੋਂ ਆਪਣੇ ਹੁਨਰ ਨੂੰ ਸਾਬਿਤ ਕਰ ਦਿੱਤਾ ਹੈ |

ਇਹ ਗੀਤ ਨੂੰ ਖ਼ਾਸ ਤੌਰ 'ਤੇ ਵੈਲੇਨਟਾਈਨ ਡੇ ਤੋਂ ਇਕ ਦਿਨ ਪਹਿਲਾਂ, ਤੁਹਾਡਾ ਮੰਨ ਤੇ ਮਾਹੌਲ ਨੂੰ ਰੋਮਾਂਟਿਕ ਬਣਾਉਣ ਲਈ ਜਾਰੀ ਕੀਤਾ ਗਿਆ ਹੈ | ਸੰਗੀਤ ਦੀ ਵੀਡੀਓ ਦੇਖਣ ਲਈ ਹੇਠਾਂ ਲਿੰਕ ਨੂੰ ਕਲਿੱਕ ਕਰੋ:

satinder sartaj


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network