Celebrities Special ਮਸ਼ਹੂਰ ਗਾਇਕ ਉਦਿਤ ਨਾਰਾਇਣ ਨੂੰ ਆਇਆ ਹਾਰਟ ਅਟੈਕ? ਜਾਣੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਪੋਸਟ ਦੀ ਸੱਚਾਈ Udit Narayan suffers heart attack: ਬਾਲੀਵੁੱਡ ਸਿਤਾਰਿਆਂ ਨੂੰ ਲੈ ਕੇ ਆਏ ਦਿਨ ਸੋਸ਼ਲ ਮੀਡੀਆ ਉੱਤੇ ਕਈ ਤਰ੍ਹਾਂ ਦੀਆਂ ਖ਼ਬਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਹਾਲ ਹੀ ਵਿੱਚ ਬਾਲੀਵੁੱਡ ਦੇ ਮਸ਼ਹੂਰ ਗਾਇਕ ਉਦਿਤ ਨਾਰਾਇਣ ਨੂੰ ਦਿਲ ਦੌਰਾ ਪੈਣ ਦੀ ਖ਼ਬਰ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਆਓ ਜਾਣਦੇ ਹਾਂ ਇਸ ਖ਼ਬਰ ਦੀ ਸੱਚਾਈ। By Pushp Raj 07 Oct 2022 Share Twitter Share Whatsapp LinkedIn
Celebrities Special ਪ੍ਰਾਈਵੇਟ ਆਈਲੈਂਡ ਖਰੀਦਣ ਵਾਲੇ ਪਹਿਲੇ ਭਾਰਤੀ ਗਾਇਕ ਬਣੇ ਮੀਕਾ ਸਿੰਘ, ਵੇਖੋ ਵੀਡੀਓ Mika Singh news: ਮਸ਼ਹੂਰ ਗਾਇਕ ਮੀਕਾ ਸਿੰਘ ਆਪਣੀ ਬੁਲੰਦ ਗਾਇਕੀ ਦੇ ਨਾਲ ਬਾਲੀਵੁੱਡ 'ਚ ਵੱਖਰੀ ਪਛਾਣ ਬਣਾ ਚੁੱਕੇ ਹਨ। ਕੁਝ ਸਮੇਂ ਪਹਿਲਾਂ ਹੀ ਮੀਕਾ ਦੀ ਵੋਹਟੀ ਸ਼ੋਅ ਰਾਹੀਂ ਅਕਾਂਸ਼ਾ ਪੁਰੀ ਨੂੰ ਆਪਣਾ ਜੀਵਨਸਾਥੀ ਚੁਣ ਕੇ ਮੀਕਾ ਸਿੰਘ ਸੁਰਖੀਆਂ ਵਿੱਚ ਆਏ ਸਨ। ਹੁਣ ਮੀਕਾ ਸਿੰਘ ਬਾਰੇ ਨਵੀਂ ਖ਼ਬਰ ਸਾਹਮਣੇ ਆ ਰਹੀ ਹੈ। ਮੀਕਾ ਸਿੰਘ ਨੇ ਇੱਕ ਪ੍ਰਾਈਵੇਟ ਆਈਲੈਂਡ ਖਰੀਦਿਆ ਹੈ, ਜਿਸ ਵਿੱਚ ਉਹ ਇਨ੍ਹੀਂ ਦਿਨੀਂ ਆਪਣਾ ਸਮਾਂ ਬਤੀਤ ਕਰ ਰਹੇ ਹਨ। By Pushp Raj 29 Sep 2022 Share Twitter Share Whatsapp LinkedIn
Celebrities Special ਗਾਇਕਾ ਨੀਤੀ ਮੋਹਨ Sa Re Ga Ma Pa Lil Champs 9 ਮੁੜ ਬਤੌਰ ਜੱਜ ਆਵੇਗੀ ਨਜ਼ਰ Sa Re Ga Ma Pa Lil Champs : ਬਾਲੀਵੁੱਡ ਦੀ ਮਸ਼ਹੂਰ ਗਾਇਕਾ ਨੀਤੀ ਮੋਹਨ ਲੰਮੇਂ ਸਮੇਂ ਬਾਅਦ ਮੁੜ ਟੀਵੀ ਸ਼ੋਅ 'ਸਾ ਰੇ ਗਾ ਮਾ ਪਾ ਲਿਟਲ ਚੈਂਪਸ 'ਵਿੱਚ ਨਜ਼ਰ ਆਉਣ ਵਾਲੀ ਹੈ। ਗਾਇਕਾ ਨੀਤੀ ਮੋਹਨ ਮਾਂ ਬਨਣ ਮਗਰੋਂ ਲੰਮੇਂ ਸਮੇਂ ਤੋਂ ਬਾਅਦ 'ਸਾ ਰੇ ਗਾ ਮਾ ਪਾ ਲਿਟਲ ਚੈਂਪਸ ਸੀਜਨ 9' ਰਾਹੀਂ ਮੁੜ ਵਾਪਸੀ ਕਰਨ ਲਈ ਤਿਆਰ ਹੈ। By Pushp Raj 01 Sep 2022 Share Twitter Share Whatsapp LinkedIn
Punjabi Buzz ਇਸ ਬਾਲੀਵੁੱਡ ਗਾਇਕ 'ਤੇ ਸਟਾਈਲਿਸਟ ਨਾਲ ਬਲਾਤਕਾਰ ਦਾ ਇਲਜ਼ਾਮ, ਔਰਤ ਨੇ ਕਿਹਾ- ‘ਇੰਸਟਾਗ੍ਰਾਮ 'ਤੇ ਮੈਸੇਜ ਕਰਕੇ ਘਰ ਬੁਲਾਇਆ,ਫਿਰ...’ FIR against singer Rahul Jain for allegedly raping costume stylist: ਬਾਲੀਵੁੱਡ ਜਗਤ ਤੋਂ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਜੀ ਹਾਂ ਬਾਲੀਵੁੱਡ ਗਾਇਕ ਅਤੇ ਸੰਗੀਤਕਾਰ ਰਾਹੁਲ ਜੈਨ 'ਤੇ ਇੱਕ ਮਹਿਲਾ ਕਾਸਟਿਊਮ ਸਟਾਈਲਿਸਟ ਨਾਲ ਬਲਾਤਕਾਰ ਕਰਨ ਦਾ ਇਲਜ਼ਾਮ ਲਗਾਇਆ ਹੈ। By Lajwinder kaur 16 Aug 2022 Share Twitter Share Whatsapp LinkedIn
Celebrities Special Kishore Kumar Birthday: ਬਾਲੀਵੁੱਡ ਦੇ ਇਸ ਗਾਇਕ ਨੇ ਆਪਣੀ ਗਾਇਕੀ ਤੇ ਅਦਾਕਾਰੀ ਦੇ ਵੱਖ-ਵੱਖ ਅੰਦਾਜ਼ ਨਾਲ ਜਿੱਤਿਆ ਦਰਸ਼ਕਾਂ ਦਿਲ Whenever one talks about the legendary singers of Bollywood, Kishore Kumar's name comes first after Muhammad Rafi. Today is the 93rd birthday of Bollywood veteran singer Kishore Kumar. On this occasion, let us know the special things related to the life of Kishore Kumar. By Pushp Raj 04 Aug 2022 Share Twitter Share Whatsapp LinkedIn
Celebrities Special Javed Ali Birthday: ਜਾਣੋ ਜਾਵੇਦ ਅਲੀ ਨੇ ਕਿੰਝ ਤੈਅ ਕੀਤਾ ਇੱਕ ਗਜ਼ਲ ਗਾਇਕ ਤੋਂ ਬਾਲੀਵੁੱਡ ਦੇ ਮਸ਼ਹੂਰ ਪਲੇਅਬੈਕ ਸਿੰਗਰ ਦਾ ਸਫ਼ਰ Happy Birthday Javed Ali: Famous Bollywood playback singer Javed Ali's songs have made everyone crazy. Singer Javed Ali who sang super hit songs like 'Tum Mile', 'Kun Faiya Kun' is celebrating his birthday today. Find out some special things about Javed Ali's life on his birthday. By Pushp Raj 05 Jul 2022 Share Twitter Share Whatsapp LinkedIn
Celebrities Special Sona Mohapatra Birthday: ਗਾਇਕਾ ਸੋਨਾ ਮੋਹਪਾਤਰਾ ਅੱਜ ਮਨਾ ਰਹੀ ਹੈ ਆਪਣਾ 46ਵਾਂ ਜਨਮਦਿਨ, ਜਾਣੋ ਉਨ੍ਹਾਂ ਬਾਰੇ ਖ਼ਾਸ ਗੱਲਾਂ Today is the birthday of famous Bollywood singer Sona Mohapatra. Sona Mohapatra has sung many hit songs in her music career. Today Sona Mohapatra is celebrating her 46th birthday. Let's Know the intresting facts about her Life. By Pushp Raj 17 Jun 2022 Share Twitter Share Whatsapp LinkedIn
Celebrities Special Jubin Nautiyal Birthday: ਆਪਣੀ ਆਵਾਜ਼ ਦੇ ਜਾਦੂ ਨਾਲ ਬਾਲੀਵੁੱਡ 'ਚ ਵੱਖਰੀ ਪਛਾਣ ਬਣਾਉਣ ਵਾਲੇ ਜੁਬਿਨ ਨੌਟਿਆਲ ਦੀ ਜ਼ਿੰਦਗੀ ਬਾਰੇ ਜਾਣੋ ਖ਼ਾਸ ਗੱਲਾਂ Today is the birthday of Jubin Nautiyal who made a place in everyone's heart with his lovely voice. By Pushp Raj 14 Jun 2022 Share Twitter Share Whatsapp LinkedIn
Celebrities Special ਮਰਹੂਮ ਗਾਇਕ KK ਦਾ ਆਖਰੀ ਗੀਤ ਹੋਇਆ ਰਿਲੀਜ਼, ਜਾਨਣ ਲਈ ਪੜ੍ਹੋ ਪੂਰੀ ਖ਼ਬਰ Famous Bollywood singer KK alias Krishan Kumar Kunath has said goodbye to this world forever. The 54-year-old singer had given his last concert in Kolkata when news of his sudden demise came as a shock to everyone. The singer's last song has been released in this sad atmosphere. By Pushp Raj 07 Jun 2022 Share Twitter Share Whatsapp LinkedIn