Advertisment

ਸੋਸ਼ਲ ਮੀਡਿਆ ਤੇ ਵੇਖਣ ਨੂੰ ਮਿਲਿਆ ਮਿਸ ਪੂਜਾ ਦਾ ਦਿਲਕਸ਼ ਅੰਦਾਜ਼

author-image
By Gourav Kochhar
New Update
ਸੋਸ਼ਲ ਮੀਡਿਆ ਤੇ ਵੇਖਣ ਨੂੰ ਮਿਲਿਆ ਮਿਸ ਪੂਜਾ ਦਾ ਦਿਲਕਸ਼ ਅੰਦਾਜ਼
Advertisment

ਮਿਸ ਪੂਜਾ ਅੱਜ ਸੋਸ਼ਲ ਸਾਈਟਾਂ ਤੇ ਬਹੁਤ ਜ਼ਿਆਦਾ ਸੁਰਖੀਆਂ ਰਹਿਣ ਲੱਗ ਗਏ ਨੇ, ਉਨ੍ਹਾਂ ਨੂੰ ਇਹ ਸਮਝ ਆ ਗਿਆ ਹੈ ਕਿ ਅੱਜ ਕਲ ਆਪਣੇ ਫੈਨਸ ਦੇ ਨਾਲ ਗੱਲਬਾਤ ਕਰਨ ਦਾ ਇਸਤੋਂ ਵਧੀਆ ਕੋਈ ਵੀ ਜਰੀਆ ਨਹੀਂ ਹੈ ਤੇ ਨਾਲ ਦੀ ਨਾਲ ਸੋਸ਼ਲ ਸਾਈਟਾਂ ਦੇ ਦੁਆਰਾ ਹੀ ਆਪਣੇ ਫੈਨਸ ਦੇ ਨਾਲ ਦਿਲ ਦੀਆਂ ਗਾਲਾਂ ਵੀ ਸਾਂਝੀਆਂ ਹੋ ਜਾਂਦੀਆਂ ਨੇ ਤੇ ਸਾਂਝਾ ਹੋ ਜਾਂਦਾ ਹੈ ਹੋਰ ਵੀ ਬਹੁਤ ਕੁਝ |

Advertisment

ਕੁਝ ਦਿਨ ਪਹਿਲਾਂ ਹੀ ਮਿਸ ਪੂਜਾ ਨੇ ਇਕ ਵੀਡੀਓ ਫੇਸਬੁੱਕ ਤੇ ਆਪਣੇ ਪੇਜ ਤੇ ਅੱਪਲੋਡ ਕਿੱਤੀ | ਇਸ ਵੀਡੀਓ ਦੇ ਵਿਚ ਮਿਸ ਪੂਜਾ ਬਹੁਤ ਹੀ ਸੋਹਣੀ ਸਫੇਦ ਡ੍ਰੇਸ ਵਿਚ ਨਜ਼ਰ ਆ ਰਹੀ ਹੈ ਤੇ ਹਿੰਦੀ ਗੀਤ ਤੇ ਸਲੋ ਮੋਸ਼ਨ ਦੇ ਵਿਚ ਪੌੜੀਆਂ ਉਤਰ ਰਹੀ ਹੈ | ਮਿਸ ਪੂਜਾ Miss Pooja ਦਾ ਇਹ ਦਿਲਕਸ਼ ਅੰਦਾਜ਼ ਉਨ੍ਹਾਂ ਦੇ ਫੈਨਸ ਦੇ ਨਾਲ ਨਾਲ ਬਾਕੀਆਂ ਨੂੰ ਬਹੁਤ ਪਸੰਦ ਆ ਰਿਹਾ ਹੈ | ਇਸ ਪੋਸਟ ਦੇ ਥੱਲੇ ਬਹੁਤ ਸਾਰੇ ਕੰਮੈਂਟ ਆਏ ਨੇ ਜਿਸਦੇ ਵਿਚ ਮਿਸ ਪੂਜਾ ਜੀ ਨੂੰ ਬਹੁਤ ਤਾਰੀਫਾਂ ਤੇ ਕਦਰ ਮਿਲ ਰਹੀ ਹੈ | ਜੇ ਤੁਸੀਂ ਵੀ ਇਸ ਕਿਊਟ ਜਹੀ ਗਾਇਕਾ ਦਾ ਇਹ ਦਿਲਕਸ਼ ਅੰਦਾਜ਼ ਵੇਖਣਾ ਚਾਹੁੰਦੇ ਹੋ ਤੇ ਅਸੀਂ ਇਹ ਪੋਸਟ ਤੁਹਾਡੇ ਤਕ ਲੈ ਕੇ ਆਏ ਹਾਂ ਟੈਂਸ਼ਨ ਨਾ ਲਓ !

publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment