Advertisment

ਕਿਸ ਦੇ 'ਵੂਫਰ' 'ਤੇ ਨੱਚਦਾ ਹੈ ਤਨਿਸ਼ਕ ਕੌਰ ਦਾ ਚਾਹੁਣ ਵਾਲਾ ,ਵੇਖੋ ਵੀਡਿਓ 

author-image
By Shaminder
New Update
ਕਿਸ ਦੇ 'ਵੂਫਰ' 'ਤੇ ਨੱਚਦਾ ਹੈ ਤਨਿਸ਼ਕ ਕੌਰ ਦਾ ਚਾਹੁਣ ਵਾਲਾ ,ਵੇਖੋ ਵੀਡਿਓ 
Advertisment
ਤਨਿਸ਼ਕ ਕੌਰ ਦਾ ਨਵਾਂ ਗੀਤ 'ਵੂਫਰ' ਦਾ ਆਡਿਓ ਸਾਹਮਣੇ ਆਇਆ ਹੈ । ਇਸ ਗੀਤ ਦੇ ਆਡਿਓ ਨੂੰ ਗੁਰਨਾਮ ਭੁੱਲਰ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ ।ਇਸ ਗੀਤ ਦੇ ਬੋਲ ਸਿੰਘ ਜੀਤ ਨੇ ਲਿਖੇ ਨੇ । ਮਿਊਜ਼ਿਕ ਜੀ ਗੁਰੀ ਨੇ ਦਿੱਤਾ ਹੈ ।ਇਸ ਗੀਤ 'ਚ ਇੱਕ ਧੋਖੇਬਾਜ਼ ਸ਼ਖਸ ਦੀ ਗੱਲ ਤਨਿਸ਼ਕ ਕੌਰ ਨੇ ਕੀਤੀ ਹੈ ਕਿ ਕਿਸ ਤਰ੍ਹਾਂ ਉਸ ਦੀ ਬੀਟ ਨੂੰ ਮਿਊਟ ਕਰਕੇ ਉਸ ਦਾ ਹੀ ਕੋਈ ਚਾਹੁਣ ਵਾਲਾ ਗੈਰਾਂ ਦਿਆਂ ਵੂਫਰਾਂ 'ਤੇ ਨੱਚਦਾ ਹੈ । ਹੋਰ ਵੇਖੋ : ਤਨਿਸ਼ਕ ਕੌਰ ਦਾ ਗੀਤ ‘ਮੁਟਿਆਰ’ ਹੋਇਆ ਰਿਲੀਜ਼
Advertisment
https://www.instagram.com/p/BqpvRwmgK8F/ ਪਰ ਤਨਿਸ਼ਕ ਕੌਰ ਨੇ ਆਪਣੇ ਇਸ ਧੋਖੇਬਾਜ਼ ਦੋਸਤ ਨੂੰ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਅੱਜ ਜੇ ਕੋਈ ਉਨ੍ਹਾਂ ਨਾਲ ਧੋਖਾ ਕਰਦਾ ਹੈ ਤਾਂ ਰੱਬ ਸਭ ਵੇਖਦਾ ਹੈ ਅਤੇ ਇਸ ਦਾ ਬਦਲਾ ਉਹ ਖੁਦ ਲਏਗਾ । ਕਿਉਂਕਿ ਇਹ ਧੋਖਾਧੜੀ ਹਰ ਕਿਸੇ ਨੂੰ ਮਹਿੰਗੀ ਪੈਂਦੀ ਹੈ । ਹੋਰ ਵੇਖੋ : ਫ਼ਿਲਮ “ਪ੍ਰਾਹੁਣਾ” ਦਾ ਨਵਾਂ ਗੀਤ “ਸੱਤ ਬੰਦੇ” ਹੋਇਆ ਰਿਲੀਜ publive-image ਕਿਉਂਕਿ ਜੇ ਕਿਸੇ ਲਈ ਕੋਈ ਖੂਹ ਪੁੱਟਦਾ ਹੈ ਤਾਂ ਪ੍ਰਮਾਤਮਾ ਉਸ ਲਈ ਖਾਈ ਤਿਆਰ ਰੱਖਦਾ ਹੈ । ਸੋ ਤਨਿਸ਼ਕ ਕੌਰ ਨੇ ਇਹੀ ਸੁਨੇਹਾ ਧੋਖਾਧੜੀ ਕਰਨ ਵਾਲੇ ਲੋਕਾਂ ਨੂੰ ਦਿੱਤਾ ਹੈ ।ਇਸ ਗੀਤ ਦੇ ਬੋਲ  ਬੇਸ਼ੱਕ ਮਾਡਰਨ ਤਰੀਕੇ ਨਾਲ ਲਿਖੇ ਗਏ ਨੇ ਪਰ ਇੱਕ ਬਹੁਤ ਹੀ ਵਧੀਆ ਸੰਦੇਸ਼ ਦਿੰਦੇ ਨੇ ਕਿ ਖਰੇ ਅਤੇ ਸਪੱਸ਼ਟ ਰਵੱਈਆ ਰੱਖਣ ਵਾਲੇ ਇਨਸਾਨ ਨਾਲ ਕਦੇ ਵੀ ਧੋਖਾ ਨਹੀਂ ਕਮਾਉਣਾ ਚਾਹੀਦਾ । 
Advertisment




Advertisment

Stay updated with the latest news headlines.

Follow us:
Advertisment
Advertisment
Latest Stories
Advertisment