ਸ਼ਾਹਰੁਖ ਖਾਨ ਦੀ ਫ਼ਿਲਮ ਜ਼ੀਰੋ ਦੀ ਪਹਿਲੀ ਝੱਲਕ ਹੋਈ ਜਾਰੀ By Gourav Kochhar 08 Jan 2018 | Updated On 08 Jan 2018 11:47 IST in Punjabi Buzz New Update Advertisment ਸ਼ਾਹਰੁਖ ਖਾਨ ਨੇ ਹਮੇਸ਼ਾ ਹੀ ਆਪਣੇ ਫ਼ਿਲਮ ਦੇ ਵਿਚ ਕੁਝ ਨਾ ਕੁਝ ਨਵਾਂ ਤੇ ਵੱਖਰਾ ਜਰੂਰ ਕਿੱਤਾ ਹੈ | ਚਾਹੇ ਫੈਨ ਦੇ ਵਿਚ ਆਪਣੇ ਹੀ ਫੈਨ ਦਾ ਕਿਰਦਾਰ ਨਿਭਾਉਣ ਦੀ ਗੱਲ ਹੋਵੇ ਜਾਂ ਫਿਰ ਹੁਣ ਆਉਣ ਵਾਲ਼ੀ ਫਿਲਮ ਦੇ ਵਿਚ ਇਕ ਬੋਨੇ ਦਾ ਕਿਰਦਾਰ ਨਿਭਾਉਣ ਦੀ ਗੱਲ | ਜੀ ਹਾਂ ਸ਼ਾਹਰੁਖ ਖਾਨ ਆਪਣੀ ਆਉਣ ਵਾਲ਼ੀ ਫ਼ਿਲਮ ਜ਼ੀਰੋ ਦੇ ਵਿਚ ਇਕ ਬੋਨੇ (ਕੱਦ ਦਾ ਛੋਟਾ ਹੋਣਾ) ਦਾ ਕਿਰਦਾਰ ਨਿਭਾ ਰਹੇ ਨੇ ਜਿਸਦੀ ਝੱਲਕ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਈ ਹੈ | ਸ਼ਾਹਰੁਖ ਖਾਨ Shah Rukh Khan ਦਾ ਬੋਨੇ ਰੂਪ ਦੇ ਕਿਰਦਾਰ ਵਿਚ ਬਹੁਤ ਹੀ ਕਿਊਟ ਲੱਗ ਰਹੇ ਨੇ, ਤੇ ਹਰ ਕੋਈ ਉਨ੍ਹਾਂ ਦੇ ਇਸ ਅੰਦਾਜ਼ ਨੂੰ ਪਸੰਦ ਵੀ ਕਰ ਰਿਹਾ ਹੈ | ਟੀਜ਼ਰ ਇਨ੍ਹਾਂ ਜ਼ਿਆਦਾ ਮਸ਼ਹੂਰ ਹੋ ਗਿਆ ਹੈ ਕਿ ਇਹ ਸੋਸ਼ਲ ਸਾਈਟ ਤੇ ਲਗਾਤਾਰ ਵਾਇਰਲ ਹੋ ਰਿਹਾ ਹੈ | ਹੁਣ ਇਸਤੋਂ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਜਦੋਂ ਇਸ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋਵੇਗਾ ਤੇ ਯੂ-ਟਿਊਬ ਉੱਤੇ ਧੁੱਮਾਂ ਹੀ ਪਾ ਦਵੇਗਾ! #latest-entertainment-news #bollywood-news #punjabi-singer #shah-rukh-khan #latest-bollywood-movie Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article