ਇਕ ਵਾਰ ਫਿਰ ਹਾਜ਼ਿਰ ਹੈ ਸਿੱਧੂ ਮੂਸੇ ਵਾਲਾ ਦਰਸ਼ਕਾਂ ਦੀ ਕਚਹਿਰੀ 'ਚ By Gourav Kochhar 02 Jan 2018 | Updated On 02 Jan 2018 08:27 IST in Punjabi Buzz New Update Advertisment ਇੱਸਾ ਜੱਟ ਅਤੇ ਸੋ ਹਾਈ ਵਰਗੇ ਗੀਤਾਂ ਨਾਲ ਛਾ ਜਾਉਣ ਵਾਲਾ ਗਾਇਕ ਆ ਰਿਹਾ ਹੈ ਇਕ ਵਾਰ ਫਿਰ ਆਪਣਾ ਗੀਤ ਲੈ ਕੇ | ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਸਿੱਧੂ ਮੂਸੇ ਵਾਲਾ ਦੀ ਜਿਨ੍ਹਾਂ ਦੇ ਨਵੇਂ ਗੀਤ ਦਾ ਹੋ ਗਿਆ ਹੈ ਖੁਲਾਸਾ | ਗੀਤ ਦਾ ਨਾਮ ਹੈ "ਜਸਟ ਲਿਸਨ", ਗੀਤ ਦੇ ਬੋਲ ਲਿਖੇ ਨੇ ਖੁਦ ਸਿੱਧੂ ਮੂਸੇ ਵਾਲਾ ਨੇ ਅਤੇ ਮਿਊਜ਼ਿਕ ਦਿੱਤਾ ਹੈ "ਬਿਗ ਬਰਡ" ਨੇ | "ਜਸਟ ਲਿਸਨ Just Listen" ਗੀਤ ਰਿਲੀਜ਼ ਹੋ ਰਿਹਾ ਹੈ ਗਿੱਪੀ ਗਰੇਵਾਲ ਦੀ ਹਮਬਲ ਮਿਊਜ਼ਿਕ ਬੈਨਰ ਹੇਠ | ਜੋ ਵੀ ਕਹੋ ਗਿੱਪੀ ਗਰੇਵਾਲ ਆਪਣੀ ਮਿਊਜ਼ਿਕ ਕੰਪਨੀ ਹਮਬਲ ਮਿਊਜ਼ਿਕ ਹੇਠ ਜਿੰਨ੍ਹੇ ਵੀ ਗੀਤ ਕੱਢ ਰਹੇ ਹਨ ਸਾਰੇ ਹੀ ਅੱਤ ਨੇ | ਹਾਲ ਹੀ 'ਚ ਗਿੱਪੀ ਗਰੇਵਾਲ Gippy Grewal ਦੇ ਗਾਏ ਗੀਤ "ਨਈ ਸ਼ੱਡ ਦਾ" ਨੇ ਹਮਬਲ ਮਿਊਜ਼ਿਕ Humble Music ਨੂੰ ਉਚਾਈਆਂ ਬਖਸ਼ੀਆਂ ਸਨ ਤੇ ਹੁਣ ਸਿੱਧੂ ਮੂਸੇ ਵਾਲਾ ਆਪਣੇ ਗੀਤ ਨਾਲ ਕੋਕੇ ਜੜੂਗਾ | Advertisment ਟੀਜ਼ਰ ਹੋਗਿਆ ਹੈ ਰਿਲੀਜ਼: ਸਿੱਧੂ ਮੂਸੇ ਵਾਲਾ Sidhu Moose Wala ਦਾ ਆਉਣ ਵਾਲਾ ਗੀਤ "ਜਸਟ ਲਿਸਨ" ਦੀ ਪਹਿਲੀ ਝੱਲਕ ਰਿਲੀਜ਼ ਹੋ ਚੁੱਕੀ ਹੈ | ਪੂਰਾ ਗੀਤ 5 ਜਨਵਰੀ ਨੂੰ ਰਿਲੀਜ਼ ਕਿੱਤਾ ਜਾਵੇਗਾ, ਚਲੋ ਤਦ ਤੱਕ ਲਓ ਫਿਰ ਆਨੰਦ ਇਸ ਗੀਤ ਦੇ ਟੀਜ਼ਰ ਦਾ: Advertisment #gippy-grewal #punjabi-songs #latest-entertainment-news #bollywood-news #punjabi-singer #punjabi-music-industry #pollywood-news #latest-punjabi-song #latest-punjabi-news #latest-punjabi-updates Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article