Advertisment

ਟਾਈਗਰ ਸ਼ਰਾਫ਼ ਨੇ ਆਪਣੀ ਅਗਲੀ ਫ਼ਿਲਮ ਲਈ ਬਣਾਏ ਸਿਕਸ ਪੈਕ ਐਬਸ

author-image
By Gourav Kochhar
New Update
ਟਾਈਗਰ ਸ਼ਰਾਫ਼ ਨੇ ਆਪਣੀ ਅਗਲੀ ਫ਼ਿਲਮ ਲਈ ਬਣਾਏ ਸਿਕਸ ਪੈਕ ਐਬਸ
Advertisment

ਟਾਈਗਰ ਸ਼ਰਾਫ਼ ਦੇ ਫੈਨਸ ਵਾਸਤੇ ਇਕ ਬਹੁਤ ਵੱਡੀ ਖੁਸ਼ਖਬਰੀ ਹੈ | ਟਾਈਗਰ ਸ਼ਰਾਫ਼ ਦੀਆਂ ਹਾਲ ਹੀ 'ਚ ਰਿਲੀਜ਼ ਹੋਈਆਂ ਫ਼ਿਲਮਾਂ ਕੁਝ ਖਾਸ ਕਮਾਲ ਨਹੀਂ ਕਰ ਸਕੀਆਂ |

ਇਸ ਕਰਕੇ ਉਨ੍ਹਾਂ ਨੂੰ ਤਲਾਸ਼ ਸੀ ਇਕ ਦਮਦਾਰ ਕਹਾਣੀ, ਦਮਦਾਰ ਵਿਸ਼ੇ ਤੇ ਨਿਰਧਾਰਿਤ ਫਿਲਮ ਦੀ | ਇਸ ਕਰਕੇ ਸਟੂਡੈਂਟ ਆਫ਼ ਦ ਈਯਰ ਤੋਂ ਘੈਂਟ ਹੋਰ ਕੋਈ ਫਿਲਮ ਹੋ ਹੀ ਨਹੀਂ ਸਕਦੀ | ਜੀ ਹਾਂ ਟਾਈਗਰ ਸ਼ਰਾਫ ਹੁਣ ਜਲਦ ਹੀ ਨਜ਼ਰ ਆਉਣਗੇ ਸਟੂਡੈਂਟ ਆਫ ਦ ਈਯਰ 2 ਦੇ ਵਿਚ | ਹਾਲ ਹੀ 'ਚ ਇਸ ਫਿਲਮ ਦਾ ਪੋਸਟਰ ਰਿਲੀਜ਼ ਹੋਇਆ ਹੈ ਜਿਸਦੇ ਵਿਚ ਟਾਈਗਰ ਸ਼ਰਾਫ਼ Tiger Shroff ਆਪਣੇ ਸਿਕਸ ਪੈਕ ਐਬਸ ਦੇ ਪੂਰੇ ਪੂਰੇ ਜਲਵੇ ਦਿਖਾ ਰਹੇ ਨੇ !

publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment