ਵੇਖੋ ਦਿਲਜੀਤ ਦੋਸਾਂਝ ਦੀ ਆਉਣ ਵਾਲੀ ਫ਼ਿਲਮ "ਸੱਜਣ ਸਿੰਘ ਰੰਗਰੂਟ" ਦੀ ਝੱਲਕ

Written by  PTC Buzz   |  November 14th 2017 10:07 AM  |  Updated: November 14th 2017 11:04 AM

ਵੇਖੋ ਦਿਲਜੀਤ ਦੋਸਾਂਝ ਦੀ ਆਉਣ ਵਾਲੀ ਫ਼ਿਲਮ "ਸੱਜਣ ਸਿੰਘ ਰੰਗਰੂਟ" ਦੀ ਝੱਲਕ

ਸੱਜਣੋ ਤੇ ਮਿਤਰੋਂ, ਯਾਰੋਂ ਤੇ ਬੇਲੀਓ, ਤੁਹਾਡਾ ਸਾਰਿਆਂ ਦਾ ਇੰਤਜ਼ਾਰ ਹੁੰਦਾ ਹੈ ਖੱਤਮ, ਕਿਉਂਕਿ ਦਿਲਜੀਤ ਦੋਸਾਂਝ ਜਿਸ ਫਿਲਮ ਦੇ ਲਈ ਦਿਲੋਂ ਜਾਨ ਨਾਲ, ਆਣ ਬਾਣ ਤੇ ਸ਼ਾਨ ਨਾਲ ਤੇ ਕੜੀ ਮੇਹਨਤ ਨਾਲ ਕਰ ਦਿੱਤਾ ਸੀ ਆਪਣਾ ਸੱਭ ਕੁਝ ਇਕ ਟੀਮ ਦੇ ਹਵਾਲੇ, ਉਸ ਫ਼ਿਲਮ ਦਾ ਪੋਸਟਰ ਰਿਲੀਜ਼ ਹੋ ਚੁਕਿਆ ਹੈ |

ਅਸੀਂ ਗੱਲ ਕਰ ਰਹੇ ਹਾਂ ਦਿਲਜੀਤ ਦੋਸਾਂਝ ਵੱਲੋ ਕਿੱਤੀ ਜਾ ਰਹੀ ਫਿਲਮ “ਸੱਜਣ ਸਿੰਘ ਰੰਗਰੂਟ” ਦੀ | ਜੀ ਹਾਂ ਸੱਜਣ ਸਿੰਘ ਰੰਗਰੂਟ ਦੀਆਂ ਸ਼ੂਟਿੰਗ ਦੇ ਦੌਰਾਨ ਦੀਆ ਤਸਵੀਰਾਂ ਤਾਂ ਦਿਲਜੀਤ ਨੇ ਆਪਣੇ ਇੰਸਟਾਗ੍ਰਾਮ ਅਤੇ ਫੇਸਬੁੱਕ ਪੇਜ ਉੱਤੇ ਬਹੁਤ ਵਾਰ ਸਾਂਝਾ ਕਿੱਤੀ ਸੀ, ਜਿਸਨੂੰ ਲੋਕਾਂ ਨੇ ਖੂਬ ਪਸੰਦ ਵੀ ਕਿੱਤਾ ਸੀ, ਹੁਣ ਦਿਲਜੀਤ ਦੋਸਾਂਝ  (Diljit Dosanjh) ਦੀ ਫਿਲਮ ਵਿਚ ਪ੍ਰੋਪਰ ਅਵਤਾਰ ਦਾ ਪੋਸਟਰ ਰਿਲੀਜ਼ ਹੋ ਚੁਕਿਆ ਹੈ, ਜੋ ਕਿ ਲੋਕਾਂ ਨੂੰ ਖੂਬ ਪਸੰਦ ਆ ਰਿਹਾ ਹੈ !


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network