ਵੇਖੋ ਮਨਪ੍ਰੀਤ ਸੰਧੂ ਦਾ ਨਵਾਂ ਗੀਤ 6 ਫੁੱਟ

Written by  PTC Buzz   |  November 16th 2017 03:14 PM  |  Updated: November 16th 2017 03:14 PM

ਵੇਖੋ ਮਨਪ੍ਰੀਤ ਸੰਧੂ ਦਾ ਨਵਾਂ ਗੀਤ 6 ਫੁੱਟ

ਮਨਪ੍ਰੀਤ ਸੰਧੂ Manpreet Sandhu ਜਲਦ ਹੀ ਇਕ ਵਾਰ ਫਿਰ ਤੋਂ ਆਪਣੇ ਨਵੇਂ ਗੀਤ ਦੇ ਨਾਲ ਸਾਰਿਆਂ ਨੂੰ ਮਨੋਰੰਜਨ ਦੀ ਇਕ ਹੋਰ ਖੁਰਾਕ ਦੇਣ ਲਈ ਆ ਰਹੀ ਹੈ |

ਆਪਣੀ ਪਿਛਲੇ ਗੀਤ "ਜੇਗੁਆਰ" ਦੀ ਕਾਮਯਾਬੀ ਤੋਂ ਬਾਅਦ ਮਨਪ੍ਰੀਤ ਸੰਧੂ ਨੇ ਬੜੀ ਜਲਦੀ ਹੀ ਇਕ ਹੋਰ ਗੀਤ ਦੇ ਰਿਲੀਜ਼ ਦੀ ਤਾਰੀਖ ਪੱਕੀ ਕਰ ਲਈ ਹੈ | ਇਸ ਗੀਤ ਦਾ ਨਾਂ ਹੈ “6 ਫੁੱਟ” ਤੇ ਇਸ ਗੀਤ ਨੂੰ ਤੁਸੀਂ ਅੱਜ ਤੋਂ PTC Punjabi ਤੇ PTC ChakDe ਤੇ ਵੇਖ ਸਕਦੇ ਹੋ | ਮਨਪ੍ਰੀਤ ਸੰਧੂ ਦੇ ਹਰ ਗੀਤ ਦੇ ਵਾਂਗੂ ਹੀ ਉਨ੍ਹਾਂ ਦਾ ਇਹ ਗੀਤ ਵੀ ਬੜਾ ਹੀ ਬੰਬ ਹੈ | ਇਸ ਕਰਕੇ ਇਹ ਗੀਤ ਰਿਲੀਜ਼ ਹੋਣ ਤੋਂ ਬਾਅਦ ਤੁਹਾਡੇ ਦਿੱਲਾਂ ਦੇ ਵਿੱਚ ਕਿੰਨੇ ਧਮਾਕੇ ਪਾਉਂਦਾ ਹੈ ਇਹ ਤਾਂ ਹੁਣ ਤੁਸੀਂ ਆਪ ਹੀ ਵੇਖ ਕੇ ਦੱਸੋਗੇ !


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network