ਵੇਖੋ ਨਿਮਰਤ ਖੈੜਾ ਦੇ ਗੀਤ ਡਿਜ਼ਾਈਨਰ ਦੀ ਪਹਿਲੀ ਝੱਲਕ

Written by  PTC Buzz   |  November 17th 2017 11:59 AM  |  Updated: November 17th 2017 11:59 AM

ਵੇਖੋ ਨਿਮਰਤ ਖੈੜਾ ਦੇ ਗੀਤ ਡਿਜ਼ਾਈਨਰ ਦੀ ਪਹਿਲੀ ਝੱਲਕ

PTC Punjabi ਦੇ ਰਿਐਲਿਟੀ ਸ਼ੋ ਵੌਇਸ ਆਫ਼ ਪੰਜਾਬ ਨਾਲ ਆਪਣੇ ਗਾਇਕੀ ਦੇ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੀ ਨਿਮਰਤ ਖੈਰਾ ਤਿਆਰ ਨੇ ਜੀ ਇਕ ਵਾਰ ਫਿਰ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਆਪਣੇ ਨਵੇਂ ਗੀਤ ਨਾਲ ਧੁੱਮਾਂ ਮਚਾਉਣ ਲਈ |

ਨਿਮਰਤ ਖੈੜਾ Nimrat Khaira ਜਲਦ ਹੀ ਆਪਣੇ ਗੀਤ “ਡਿਜ਼ਾਈਨਰ” ਦੇ ਨਾਲ ਦਿਖਣਗੇ | ਗੀਤ ਦੀ ਪਹਿਲੀ ਝਲਕ ਤਾਂ ਬਹੁਤ ਹੀ ਸ਼ਾਨਦਾਰ ਲੱਗ ਰਹੀ ਹੈ | ਜੋ ਕੇ ਹਮਬਲ ਮਿਊਜ਼ਿਕ ਦੇ ਬੈਨਰ ਹੇਠ ਆ ਰਿਹਾ ਹੈ | ਜਿਸ ਨੂੰ ਲਿਖਿਆ ਹੈ ਹੈਪ੍ਪੀ ਰਾਇਕੋਟੀ ਨੇ ਤੇ ਮਿਊਜ਼ਿਕ ਦੀਪ ਜੰਦੁ ਨੇ ਦਿੱਤਾ ਹੈ | ਡਾਇਰੈਕਸ਼ਨ ਹੈ ਜੀ ਮਸ਼ਹੂਰ ਡਾਇਰੈਕਟਰ ਬਲਜੀਤ ਸਿੰਘ ਦਿਓ ਦੀ | ਜਿਥੇ ਇੰਨ੍ਹੇ ਸ਼ਾਨਦਾਰ ਧੁਰੰਧਰ ਇਕੱਠੇ ਹੋਣ ਉੱਥੇ ਤੁਸੀਂ ਖੁਦ ਹੀ ਅੰਦਾਜ਼ਾ ਲਗਾ ਸਕਦੇ ਹੋ ਕੇ ਗੀਤ ਕਿੰਨਾ ਜ਼ਬਰਦਸਤ ਹੋਏਗਾ | ਵੈਸੇ ਤੁਹਾਨੂੰ ਦੱਸ ਦਇਏ ਇਹ ਗੀਤ 20 ਨਵੰਬਰ ਨੂੰ ਰਿਲੀਜ਼ ਹੋਏਗਾ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network