ਵੇਖੋ ਰਾਜਵੀਰ ਜਵੰਦਾ ਦਾ ਗੀਤ “ਲੈਂਡਲਾਰਡ” ਸਿਰਫ਼ PTC Punjabi ਤੇ

Written by  PTC Buzz   |  November 15th 2017 11:10 AM  |  Updated: November 15th 2017 11:10 AM

ਵੇਖੋ ਰਾਜਵੀਰ ਜਵੰਦਾ ਦਾ ਗੀਤ “ਲੈਂਡਲਾਰਡ” ਸਿਰਫ਼ PTC Punjabi ਤੇ

ਰਾਜਵੀਰ ਜਵੰਦਾ ਦੇ ਗੀਤ “ਲੈਂਡਲਾਰਡ Landlord” ਦੀ ਕਾਮਯਾਬੀ ਦਾ ਤਾਂ ਓਦੋਂ ਹੀ ਪਤਾ ਚਲ ਗਿਆ ਸੀ ਜਦੋਂ ਇਸ ਗੀਤ ਦਾ ਆਡੀਓ ਸੁਰਖੀਆਂ 'ਚ ਆਇਆ ਸੀ |

ਪਰ ਇਸ ਗੀਤ ਨੂੰ ਇਨ੍ਹਾਂ ਜ਼ਿਆਦਾ ਪਿਆਰ ਮਿਲੇਗਾ ਇਹ ਕਿੱਸੇ ਨੇ ਉਮੀਦ ਨਹੀਂ ਕਿੱਤੀ ਸੀ | ਜੀ ਹਾਂ ਕੁਝ ਹੀ ਘੰਟਿਆਂ ਦੇ ਵਿਚ ਇਸ ਗੀਤ ਦੀ ਵੀਡੀਓ ਸੋਸ਼ਲ ਸਾਈਟਾਂ ਤੇ ਬਹੁਤ ਜ਼ਿਆਦਾ ਵਾਇਰਲ ਹੋ ਚੁਕੀ ਹੈ ਤੇ ਬਹੁਤ ਸਾਰੇ ਪੰਜਾਬੀ ਗਾਇਕ ਨੇ ਇਸ ਗੀਤ ਦੀ ਵੀਡੀਓ ਆਪਣੇ ਪੇਜ ਤੇ ਸਾਂਝਾ ਕਿੱਤੀ | ਇਹ ਗੀਤ ਨੂੰ ਜਿਨ੍ਹਾਂ ਵਧੀਆ ਰਾਜਵੀਰ ਜਵੰਦਾ Rajvir Jawanda ਨੇ ਗਾਇਆ ਹੈ, ਉਨ੍ਹਾਂ ਹੀ ਵਧੀਆ ਜੈ ਸੈਨੀ ਨੇ ਇਸ ਦੀ ਵੀਡੀਓ ਡਾਇਰੈਕਟ ਕਿੱਤੀ ਹੈ ਜੋ ਕਿ ਸਮੁੰਦਰ ਦੇ ਕੰਦੇ ਫਿਲਮਾਈ ਗਈ ਹੈ | ਇਸ ਗੀਤ ਵਿਚ ਪ੍ਰੀਤ ਹੁੰਢਲ ਦੇ ਕੰਮ ਨੂੰ ਵੀ ਕਾਫ਼ੀ ਸਰਾਹਿਆ ਗਿਆ ਹੈ |

https://www.youtube.com/watch?v=_EuW3ClJ19A


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network