ਸ਼ੁਬਕਾਮਨਾਵਾਂ ਦਾ ਲੱਗਿਆ ਢੇਰ ਦਿਵਯਾ ਦੱਤਾ ਦੇ ਜਨਮਦਿਨ ਤੇ |

Written by  Pradeep Singh   |  September 26th 2017 03:19 PM  |  Updated: September 26th 2017 04:49 PM

ਸ਼ੁਬਕਾਮਨਾਵਾਂ ਦਾ ਲੱਗਿਆ ਢੇਰ ਦਿਵਯਾ ਦੱਤਾ ਦੇ ਜਨਮਦਿਨ ਤੇ |

25 ਸਿਤੰਬਰ ਨੂੰ ਪਾਲੀਵੁੱਡ 'ਤੇ ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਦਿਵਯਾ ਦੱਤਾ ਦਾ ਜਨਮਦਿਨ ਸੀ | ਉਹਨਾਂ ਦੇ ਜਨਮਦਿਨ ਦੇ ਮੌਕੇ ਤੇ ਪੰਜਾਬ ਤੋਂ ਲੈਕੇ ਮੁੰਬਈ ਤਕ ਫੈਲੇ ਉਹਨਾਂ ਦੇ ਚਾਹੁਣ ਵਾਲਿਆਂ ਨੇ ਉਹਨਾਂ ਨੂੰ ਢੇਰ ਸਾਰੀਆਂ ਸ਼ੁਬਕਾਮਨਾਵਾਂ ਦਿੱਤੀਆਂ |

ਸੋਸ਼ਲ ਨੈੱਟਵਰਕਿੰਗ ਸਾਈਟਸ 'ਤੇ ਵੱਡੇ-ਵੱਡੇ ਸ੍ਟਾਰਸ ਨੇ ਦਿਵਯਾ ਦੱਤਾ ਨੂੰ ਉਹਨਾਂ ਦੇ ਜਨਮਦਿਨ ਦੇ ਮੌਕੇ ਤੇ ਸ਼ੁਬਕਾਮਨਾਵਾਂ ਦਿੱਤੀਆਂ ਅਤੇ ਦਿਵਯਾ ਦੱਤਾ ਨੇ ਇਕ ਫੇਸਬੁੱਕ ਪੋਸਟ ਦੇ ਰਹੀ ਸਾਰੀਆਂ ਦਾ ਧੰਨਵਾਦ ਕੀਤਾ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network