Advertisment

78 ਸਾਲਾਂ ਬੇਬੇ ਡਾਂਸ ਦੇ ਮਾਮਲੇ ’ਚ ਸਭ ਨੂੰ ਛੱਡ ਦਿੰਦੀ ਹੈ ਪਿੱਛੇ, ਮਿਲੀਅਨ ਵਿੱਚ ਹੁੰਦੇ ਹਨ ਡਾਂਸ ਵੀਡੀਓ ਦੇ ਵੀਵਰਜ਼

author-image
By Rupinder Kaler
New Update
78 ਸਾਲਾਂ ਬੇਬੇ ਡਾਂਸ ਦੇ ਮਾਮਲੇ ’ਚ ਸਭ ਨੂੰ ਛੱਡ ਦਿੰਦੀ ਹੈ ਪਿੱਛੇ, ਮਿਲੀਅਨ ਵਿੱਚ ਹੁੰਦੇ ਹਨ ਡਾਂਸ ਵੀਡੀਓ ਦੇ ਵੀਵਰਜ਼
Advertisment
ਸੋਸ਼ਲ ਮੀਡੀਆ ਤੇ ਏਨੀਂ ਦਿਨੀਂ ਨੇਪਾਲ ਦੀ ਰਹਿਣ ਵਾਲੀ ਇੱਕ ਬੇਬੇ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ । ਇਸ ਬੇਬੇ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਉਹ ਟਿਕਟੌਕ ਦੀ ਸਟਾਰ ਹੈ । ਉਨ੍ਹਾਂ ਦੀ ਵੀਡੀਓ ’ਤੇ 18 ਮਿਲੀਅਨ ਤੋਂ ਜ਼ਿਆਦਾ ਵੀਊਜ਼ ਅਤੇ 65 ਹਜ਼ਾਰ ਕੁਮੈਂਟ ਮਿਲੇ ਹਨ।
Advertisment
ਕ੍ਰਿਸ਼ਣਾਕੁਮਾਰੀ ਤਿਵਾਰੀ ਨੂੰ ਉਹਨਾਂ ਦੇ ਡਾਂਸ ਕਰਕੇ ਕਾਫ਼ੀ ਲੋਕ ਜਾਨਣ ਲੱਗ ਗਏ ਹਨ। publive-image Pic Courtesy: Youtube ਹੋਰ ਪੜ੍ਹੋ : ਸੋਸ਼ਲ ਮੀਡੀਆ ‘ਤੇ ਛਾਇਆ ਇਸ ਆਂਟੀ ਦਾ ਵੀਡੀਓ, ਨਛੱਤਰ ਗਿੱਲ ਦੇ ਗਾਣੇ ‘ਤੇ ਕੀਤਾ ਧਮਾਕੇਦਾਰ ਡਾਂਸ, ਲੋਕ ਕਰ ਰਹੇ ਇਸ ਤਰ੍ਹਾਂ ਦੇ ਕਮੈਂਟਸ
Advertisment
publive-image Pic Courtesy: Youtube ਬੇਬੇ ਨੂੰ ਡਾਂਸ ਕਰਨ ਦਾ ਬਹੁਤ ਸ਼ੌਂਕ ਹੈ, ਤੇ ਉਸ ਦਾ ਕਹਿਣਾ ਹੈ ਕਿ ਡਾਂਸ ਉਸ ਦੀ ਰਗ ਰਗ ਵਿੱਚ ਵੱਸਿਆ ਹੈ । ਉਹ ਡਾਂਸ ਕਰਦੇ ਹੋਏ ਹੀ ਮਰਨਾ ਚਾਹੁੰਦੀ ਹੈ । publive-image Pic Courtesy: Youtube ਇੱਕ ਵੈੱਬਸਾਈਟ ਦੀ ਰਿਪੋਰਟ ਮੁਤਾਬਿਕ ਉਨ੍ਹਾਂ ਦੀ ਗੁਆਂਢ ’ਚ ਰਹਿਣ ਵਾਲੀ 19 ਸਾਲਾਂ ਦੀ ਸੁਨੀਤਾ ਬਨਿਆ ਨੇ ਉਨ੍ਹਾਂ ਦਾ ਡਾਂਸ ਵੀਡੀਓ ਰਿਕਾਰਡ ਕੀਤਾ ਅਤੇ ਟਿਕਟੌਕ ’ਤੇ ਅਪਲੋਡ ਕਰ ਦਿੱਤਾ। ਮੁਹੱਲੇ ਦੇ ਵਿਆਹਾਂ ਅਤੇ ਹੋਰ ਸਮਾਗਮਾਂ ਵਿੱਚ ਵੀ ਉਨ੍ਹਾਂ ਨੂੰ ਡਾਂਸ ਕਰਨ ਲਈ ਕਿਹਾ ਜਾਂਦਾ ਹੈ। ਕ੍ਰਿਸ਼ਣਾਕੁਮਾਰੀ ਇਹ ਜਾਣ ਕੇ ਕਾਫੀ ਖੁਸ਼ ਹਨ ਕਿ ਉਹ ਆਪਣੇ ਡਾਂਸ ਕਰਕੇ ਕਾਫ਼ੀ ਪ੍ਰਸਿੱਧ ਹੋ ਗਏ ਹਨ।
Advertisment

Stay updated with the latest news headlines.

Follow us:
Advertisment
Advertisment
Latest Stories
Advertisment