ਅਗਰ ਤੂੰ ਗਿੱਲ ਹੈ ਤਾਂ ਮੈ ਸ਼ੇਰਗਿੱਲ ਹੁੰ -ਜਿੰਮੀ ਸ਼ੇਰਗਿੱਲ

Written by  Rajan Sharma   |  July 26th 2018 11:28 AM  |  Updated: July 26th 2018 11:28 AM

ਅਗਰ ਤੂੰ ਗਿੱਲ ਹੈ ਤਾਂ ਮੈ ਸ਼ੇਰਗਿੱਲ ਹੁੰ -ਜਿੰਮੀ ਸ਼ੇਰਗਿੱਲ

ਹੈਪੀ ਫਿਰ ਭਾਗ ਜਾਏਗੀ ਜਾ ਨਹੀਂ ? ਜੀ ਹਾਂ ਅਸੀ ਗੱਲ ਕਰ ਰਹੇ ਹਾਂ ਬਾਲੀਵੁੱਡ ਦੀ ਆਉਣ ਵਾਲੀ ਫ਼ਿਲਮ ਦੀ| ਹੈਪੀ ਫਿਰ ਭਾਗ ਜਾਏਗੀ happy phir bhag jayegi  ਫ਼ਿਲਮ ਹੈਪੀ ਭਾਗ ਜਾਏਗੀ ਦਾ ਸੀਕੁਅਲ ਹੈ| ਪੰਜਾਬੀਆਂ ਲਈ ਇਹ ਫ਼ਿਲਮ ਇਸ ਲਈ ਖਾਸ ਹੈ ਕਿਊ ਕਿ ਇਸ ਵਿੱਚ ਪੰਜਾਬ ਦੇ ਗੱਬਰੂ ਜੱਸੀ ਗਿੱਲ jassi gill ਵੀ ਹਨ| ਇਹ ਉਹਨਾਂ ਦੀ ਪਹਿਲੀ ਬਾਲੀਵੁੱਡ ਫ਼ਿਲਮ ਹੈ | ਫ਼ਿਲਮ ਦੀਆਂ ਰੋਜ਼ਾਨਾਂ ਕਈ ਪੋਸਟਾਂ ਸੋਸ਼ਲ ਮੀਡਿਆ ਤੇ ਸਾਂਝਾ ਹੋ ਰਹੀਆਂ ਹਨ| ਫ਼ਿਲਮ ਦਾ ਟ੍ਰੇਲਰ, ਪੋਸਟਰ ਪਹਿਲਾ ਹੀ ਰਿਲੀਜ਼ ਹੋ ਗਏ ਹਨ|

https://www.instagram.com/p/BlpiPZ0gi6B/?tagged=happyphirrbhagjayegi

ਜੇਕਰ ਗੱਲ ਫ਼ਿਲਮ ਦੇ ਡਾਏਲੋਕ ਦੀ ਕਰੀਏ ਤਾਂ ਫ਼ਿਲਮ ਦਾ ਇੱਕ ਡਾਏਲੋਕ " ਅਗਰ ਤੂੰ ਗਿੱਲ ਹੈ ਤਾਂ ਮੈ ਸ਼ੇਰਗਿੱਲ ਹੁੰ| ਜੋ ਮਝੇਦਾਰ ਇਸ ਲਈ ਹੈ ਕਿਊ ਕਿ ਇਹ ਡਾਏਲੋਕ ਜਿੰਮੀ ਸ਼ੇਰਗਿੱਲ ਨੇ ਜੱਸੀ ਗਿੱਲ jassi gill ਨੂੰ ਬੋਲਿਆ ਹੈ|

https://www.instagram.com/p/BlqNMIuFSFs/?hl=en&tagged=happyphirrbhagjayegi

ਫ਼ਿਲਮ happy phir bhag jayegi ਦਾ ਟ੍ਰੇਲਰ ਵੀ ਰਿਲੀਜ਼ ਹੋ ਚੁੱਕਾ ਹੈ| ਟ੍ਰੇਲਰ ਦੇਖਣ ਤੋਂ ਬਾਅਦ ਤਾਂ ਇਸ ਤਰਾਂ ਲੱਗ ਰਿਹਾ ਹੈ ਕਿ ਇਹ ਫ਼ਿਲਮ ਪੁਰੀਆ ਧਮਾਲਾਂ ਪਾਉਣ ਵਾਲੀ ਹੈ|

https://www.youtube.com/watch?v=-HlzmWaFcG8&t=1s

ਜੱਸੀ ਗਿੱਲ, jassi gill ਸੋਨਾਕਸ਼ੀ ਤੋਂ ਇਲਾਵਾ ਤੁਹਾਨੂੰ ਇਸ ਫ਼ਿਲਮ ਵਿੱਚ ਨਜ਼ਰ ਆਉਣਗੇ ਪਿਯੂਸ਼ ਮਿਸ਼ਰਾ,ਅਲੀ ਫੈਜਲ, ਜਿੰਮੀ ਸ਼ੇਰਗਿੱਲ,ਡਿਆਨਾ ਪੈਂਟੀ, ਇਸ ਫ਼ਿਲਮ ਨੂੰ ਡਾਇਰੈਕਟ ਕੀਤਾ ਜਾ ਰਿਹਾ ਹੈ ਮੁਦੱਸਰ ਅਜ਼ੀਜ਼| ਮੁਦੱਸਰ ਦੁਆਰਾ ਹੀ ਇਸਦਾ ਪਹਿਲਾ ਪਾਰ੍ਟ ਡਾਇਰੈਕਟ ਕੀਤਾ ਗਿਆ ਸੀ| ਮੋਸ਼ਨ ਪੋਸਟਰ ਤੋਂ ਇਲਾਵਾ ਫ਼ਿਲਮ happy phir bhag jayegi ਦੀਆਂ ਬਿਹਾਈਂਡ ਦਾ ਸੀਨ ਫੋਟੋਆਂ ਜੋ ਕਿ ਹਾਲੀ ਵਿੱਚ ਸੋਸ਼ਲ ਮੀਡਿਆ ਤੇ ਬਹੁਤ ਵਾਇਰਲ ਹੋ ਰਹੀਆਂ ਹਨ| ਉਮੀਦ ਹੈ ਪਹਿਲੇ ਪਾਰ੍ਟ ਦੀ ਤਰਾਂ ਫ਼ਿਲਮ ਦਾ ਇਹ ਪਾਰਟ ਵੀ ਪੂਰੀਆਂ ਧਮਾਲਾਂ ਪਾਏਗਾ ਅਤੇ ਸੱਭ ਦੁਆਰਾ ਇਸਨੂੰ ਪੂਰਾ ਪਿਆਰ ਮਿਲੇਗਾ|


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network