Advertisment

ਰਾਨੂੰ ਮੰਡਲ ਦੇ ਜੀਵਨ ’ਤੇ ਬਣਨ ਜਾ ਰਹੀ ਹੈ ਫ਼ਿਲਮ, ਲਤਾ ਮੰਗੇਸ਼ਕਰ ਦਾ ਗਾਣਾ ਗਾ ਕੇ ਹੋਈ ਸੀ ਮਸ਼ਹੂਰ

author-image
By Rupinder Kaler
New Update
ਰਾਨੂੰ ਮੰਡਲ ਦੇ ਜੀਵਨ ’ਤੇ ਬਣਨ ਜਾ ਰਹੀ ਹੈ ਫ਼ਿਲਮ, ਲਤਾ ਮੰਗੇਸ਼ਕਰ ਦਾ ਗਾਣਾ ਗਾ ਕੇ ਹੋਈ ਸੀ ਮਸ਼ਹੂਰ
Advertisment
ਰੇਲਵੇ ਪਲੇਟਫਾਰਮ ‘ਤੇ ਗਾਣਾ ਗਾ ਕੇ ਮਸ਼ਹੂਰ ਹੋਈ ਰਾਨੂੰ ਮੰਡਲ (ranu-mondal) ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ ਕਿਉਂਕਿ ਉਸ ਦੇ ਜੀਵਨ ਤੇ ਫ਼ਿਲਮ ਬਣਨ ਜਾ ਰਹੀ ਹੈ । ਖਬਰਾਂ ਦੀ ਮੰਨੀਏ ਤਾਂ ਰਾਨੂੰ ਮੰਡਲ (ranu-mondal)ਦੇ ਜੀਵਨ ਦੀ ਕਹਾਣੀ ਨੂੰ ਵੱਡੇ ਪਰਦੇ ‘ਤੇ ਦਿਖਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਫਿਲਮ ਦਾ ਨਾਂ ‘ਮਿਸ ਰਾਨੂ ਮਾਰੀਆ’ ਹੋਵੇਗਾ ਜਿਸਦਾ ਨਿਰਦੇਸ਼ਨ ਹਰਸ਼ਿਕੇਸ਼ ਮੰਡਲ ਕਰ ਰਹੇ ਹਨ। publive-image Pic Courtesy: Instagram ਹੋਰ ਪੜ੍ਹੋ :
Advertisment
ਜਦੋਂ ਪਾਕਿਸਤਾਨ ਦੇ ਇੱਕ ਮੰਤਰੀ ਨੇ ਦੰਦਾਂ ਨਾਲ ਰਿਬਨ ਕੱਟ ਕੇ ਦੁਕਾਨ ਦਾ ਕੀਤਾ ਉਦਘਾਟਨ, ਵੀਡੀਓ ਵਾਇਰਲ publive-image Pic Courtesy: Instagram ਅਦਾਕਾਰਾ ਇਸ਼ਿਕਾ ਡੇ ਫਿਲਮ ਵਿੱਚ ਰਾਨੂੰ ਦਾ ਕਿਰਦਾਰ ਨਿਭਾਏਗੀ । ਇਸ਼ਿਕਾ ਨੇ ਦੱਸਿਆ ਕਿ ਫਿਲਮ ਦੀ ਸ਼ੂਟਿੰਗ ਕੋਲਕਾਤਾ ਅਤੇ ਮੁੰਬਈ ਵਿੱਚ ਕੀਤੀ ਜਾਵੇਗੀ। ਇਸ਼ਿਕਾ ਫਿਲਮ ‘ਲਾਲ ਕਪਤਾਨ’ ਅਤੇ ਵੈਬ ਸੀਰੀਜ਼ ‘ਸੈਕਰਡ ਗੇਮਸ’ ‘ਚ ਨਜ਼ਰ ਆ ਚੁੱਕੀ ਹੈ। ਖਬਰਾਂ ਦੀ ਮੰਨੀਏ ਤਾਂ ਨਿਰਦੇਸ਼ਕ ਹਿਮੇਸ਼ ਰੇਸ਼ਮੀਆ ਨਾਲ ਸੰਪਰਕ ਕਰ ਰਹੇ ਹਾਂ। publive-image Pic Courtesy: Instagram ਉਨ੍ਹਾਂ ਵੱਲੋਂ ਅਜੇ ਤੱਕ ਕੋਈ ਪ੍ਰਤੀਕਿਰਿਆ ਪ੍ਰਾਪਤ ਨਹੀਂ ਕੀਤੀ ਗਈ ਹੈ, ਪਰ ਉਮੀਦ ਕੀਤੀ ਜਾਂਦੀ ਹੈ ਕਿ ਜਵਾਬ ਸਕਾਰਾਤਮਕ ਰਹੇਗਾ। ਤੁਹਾਨੂੰ ਦੱਸ ਦਿੰਦੇ ਹਾਂ ਕਿ ਲੋਕਾਂ ਨੇ ਰਾਨੂ ਮੰਡਲ (ranu-mondal) ਨੂੰ ਲਤਾ ਮੰਗੇਸ਼ਕਰ ਦਾ ਗੀਤ ‘ਏਕ ਪਿਆਰ ਕਾ ਨਗਮਾ ਹੈ’ ਗਾਉਂਦੇ ਸੁਣਿਆ ਅਤੇ ਵੀਡੀਓ ਨੂੰ ਬਹੁਤ ਸ਼ੇਅਰ ਕੀਤਾ, ਜਿਸ ਤੋਂ ਬਾਅਦ ਸੰਗੀਤਕਾਰ ਅਤੇ ਗਾਇਕ ਹਿਮੇਸ਼ ਰੇਸ਼ਮੀਆ ਨੇ ਉਸਨੂੰ ਇੱਕ ਮੌਕਾ ਦਿੱਤਾ। ਪਰ ਬਾਅਦ ਵਿੱਚ ਰਾਨੂ ਮੰਡਲ ਫਿਰ ਗਾਇਬ ਹੋ ਗਏ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment