ਬਾਦਸ਼ਾਹ ਦੇ ਪ੍ਰਸ਼ੰਸਕ ਨੇ ਟੈਂਕਰ ‘ਤੇ ਲਿਖਿਆ ਗਾਣਾ, ਬਾਦਸ਼ਾਹ ਨੇ ਤਸਵੀਰਾਂ ਕੀਤੀਆਂ ਸਾਂਝੀਆਂ

written by Shaminder | July 15, 2021

ਗਾਇਕ ਬਾਦਸ਼ਾਹ ਅਕਸਰ ਆਪਣੇ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦਾ ਰਹਿੰਦਾ ਹੈ । ਹੁਣ ਉਸ ਨੇ ਆਪਣੇ ਗਾਣੇ ‘ਪਾਣੀ ਪਾਣੀ’ ਨਾਲ ਜੁੜੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਉਸ ਦਾ ਨਵੇਂ ਗੀਤ ਦੀਆਂ ਤਸਵੀਰਾਂ ਇੱਕ ਟੈਂਕਰ ‘ਤੇ ਲੱਗੀਆਂ ਨਜ਼ਰ ਆ ਰਹੀਆਂ ਹਨ । ਬਾਦਸ਼ਾਹ ਨੇ ਇਨ੍ਹਾਂ ਤਸਵੀਰਾਂ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।

Badshah Image From Instagram

ਹੋਰ ਪੜ੍ਹੋ : ਤਲਾਕ ਦੇ ਐਲਾਨ ਤੋਂ ਬਾਅਦ ਆਮਿਰ ਖ਼ਾਨ ਨੇ ਪਤਨੀ ਕਿਰਨ ਨਾਲ ਕੀਤਾ ਜੰਮ ਕੇ ਡਾਂਸ, ਵੀਡੀਓ ਵਾਇਰਲ

badshah, Image From Instagram

ਦੱਸ ਦਈਏ ਕਿ ਇਹ ਗੀਤ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਹੈ ਅਤੇ ਇਸ ਗੀਤ ‘ਚ ਬਾਦਸ਼ਾਹ ਦਾ ਸਾਥ ਦਿੱਤਾ ਹੈ ਆਸਥਾ ਗਿੱਲ ਨੇ । ਬਾਦਸ਼ਾਹ ਨੇ ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਅਤੇ ਕੈਪਸ਼ਨ ਲਿਖਿਆ,' ਰੀਅਲ ਫਲੈਕਸ। 'ਫੈਨਜ਼ ਫੋਟੋਆਂ ਨੂੰ ਬਹੁਤ ਪਸੰਦ ਕਰ ਰਹੇ ਹਨ । ਇਹ ਰੋਮਾਂਟਿਕ ਗਾਣਾ ਬਾਦਸ਼ਾਹ ਅਤੇ ਆਸਥਾ ਗਿੱਲ ਨੇ ਗਾਇਆ ਹੈ।

Badshah,, Image From Instagram

ਨਾਲ ਹੀ, ਦੋਵਾਂ ਨੇ ਮਿਲ ਕੇ ਇਸਨੂੰ ਨਿਰਦੇਸ਼ਿਤ ਕੀਤਾ ਹੈ। ਗਾਣੇ ਦਾ ਇਹ ਵੀਡੀਓ ਪਿਯੂਸ਼ ਭਗਤ ਅਤੇ ਸ਼ਾਜੀਆ  ਨੇ ਕੋਰਿਓਗ੍ਰਾਫੀ ਕੀਤਾ ਹੈ। ਇਸ ਵੀਡੀਓ ਗਾਣੇ ਦੀ ਸ਼ੂਟਿੰਗ ਰਾਜਸਥਾਨ ਦੇ ਜੈਸਲਮੇਰ ਦੇ ਸ਼ਾਨਦਾਰ ਇਲਾਕਿਆਂ ਵਿਚ ਕੀਤੀ ਗਈ ਹੈ।

 

View this post on Instagram

 

A post shared by BADSHAH (@badboyshah)

0 Comments
0

You may also like