Advertisment

ਜਿਨ੍ਹਾਂ ਨੂੰ ਆਪਣੀ ਜ਼ਿੰਦਗੀ ਤੋਂ ਬਹੁਤ ਸ਼ਿਕਾਇਤਾਂ ਹਨ, ਉਹ ਇਹ ਵੀਡੀਓ ਦੇਖ ਲੈਣ

author-image
By Rupinder Kaler
New Update
ਜਿਨ੍ਹਾਂ ਨੂੰ ਆਪਣੀ ਜ਼ਿੰਦਗੀ ਤੋਂ ਬਹੁਤ ਸ਼ਿਕਾਇਤਾਂ ਹਨ, ਉਹ ਇਹ ਵੀਡੀਓ ਦੇਖ ਲੈਣ
Advertisment
ਭਾਰਤੀ ਕ੍ਰਿਕੇਟ ਟੀਮ ਵਿੱਚ ਬਹੁਤ ਸਾਰੇ ਖਿਡਾਰੀ ਇਸ ਤਰ੍ਹਾਂ ਦੇ ਹਨ ਜਿਨ੍ਹਾਂ ਦਾ ਜੀਵਨ ਪ੍ਰੇਰਣਾਦਾਇਕ ਹੈ ਕਿਉਂਕਿ ਇਹਨਾਂ ਖਿਡਾਰੀਆਂ ਨੇ ਸਖਤ ਮਿਹਨਤ ਕਰਕੇ ਟੀਮ ਵਿੱਚ ਜਗ੍ਹਾ ਬਣਾਈ ਹੈ । ਕ੍ਰਿਕੇਟ ਦੇ ਦੀਵਾਨੇ ਆਮਿਰ ਹੁਸੈਨ ਦੀ ਜ਼ਿੰਦਗੀ ਵੀ ਉਹਨਾਂ ਲੋਕਾਂ ਲਈ ਪ੍ਰੇਰਣਾ ਦਾਇਕ ਹੈ, ਜਿਨ੍ਹਾਂ ਨੂੰ ਆਪਣੀ ਜ਼ਿੰਦਗੀ ਤੋਂ ਕਈ ਸ਼ਿਕਾਇਤਾਂ ਹਨ । ਆਮਿਰ ਹੁਸੈਨ ਕਸ਼ਮੀਰ ਦਾ ਰਹਿਣ ਵਾਲਾ ਹੈ ਤੇ ਆਪਣੀ ਟੀਮ ਦਾ ਕਪਤਾਨ ਹੈ । publive-image ਆਮਿਰ ਦੇ ਦੋਵੇਂ ਹੱਥ ਨਹੀਂ ਹਨ, ਫਿਰ ਵੀ ਉਹ ਸਾਰੇ ਕੰਮ ਕਰ ਲੈਂਦੇ ਹਨ ਜਿਹੜਾ ਕੋਈ ਆਮ ਇਨਸਾਨ ਕਰਦਾ ਹੈ । ਆਮਿਰ ਦੇ ਹੱਥ ਇੱਕ ਐਕਸੀਡੈਂਟ ਵਿੱਚ ਚਲੇ ਗਏ ਸਨ । ਇਹ ਹਾਦਸਾ ਉਦੋਂ ਹੋਇਆ ਸੀ ਜਦੋਂ ਉਸ ਦੀ ਉਮਰ 8 ਸਾਲ ਸੀ । publive-image ਇਸ ਹਾਦਸੇ ਤੋਂ ਬਾਅਦ ਲੋਕਾਂ ਦਾ ਰਵੱਈਆ ਉਹਨਾਂ ਪ੍ਰਤੀ ਬਦਲ ਗਿਆ ਤੇ ਉਹਨਾਂ ਨੇ ਠਾਣ ਲਿਆ ਕਿ ਉਹ ਕਾਮਯਾਬ ਇਨਸਾਨ ਬਣਨਗੇ । ਆਮਿਰ ਆਪਣੇ ਸਾਰੇ ਕੰਮ ਖੁਦ ਕਰਦੇ ਹਨ । ਪੜਾਈ ਕਰਦੇ ਹਨ, ਇੱਥੋਂ ਤੱਕ ਕਿ ਕ੍ਰਿਕੇਟ ਵੀ ਖੇਡਦੇ ਹਨ । ਆਮਿਰ ਬੈਟਿੰਗ ਦੇ ਨਾਲ ਨਾਲ ਬਾਲਿੰਗ ਵੀ ਕਰਦੇ ਹਨ । ਉਹ ਸਾਰੇ ਕੰਮ ਆਪਣੇ ਪੈਰਾਂ ਨਾਲ ਕਰਦੇ ਹਨ । https://twitter.com/cricketaakash/status/1287638841675800576
Advertisment

Stay updated with the latest news headlines.

Follow us:
Advertisment
Advertisment
Latest Stories
Advertisment