Advertisment

ਆਖਿਰ ਕਿਉ ਕਹਿ ਰਹੇ ਨੇ ਪਰਮੀਸ਼ ਵਰਮਾ, 'ਗਾਲ਼ ਨੀ ਕੱਢਣੀ'

author-image
By PTC Buzz
New Update
ਆਖਿਰ ਕਿਉ ਕਹਿ ਰਹੇ ਨੇ ਪਰਮੀਸ਼ ਵਰਮਾ, 'ਗਾਲ਼ ਨੀ ਕੱਢਣੀ'
Advertisment
'ਆਹ ਲੈ ਚੱਕ ਮੈਂ ਆ ਗਿਆ' ਤੋਂ ਆਪਣੀ ਗਾਇਕੀ ਦੀ ਸ਼ੁਰੂਆਤ ਕਰਨ ਵਾਲੇ ਪਰਮੀਸ਼ ਵਰਮਾ ਨੇ ਗਾਇਕੀ ਵਾਲਾ ਇੱਕ ਹੋਰ ਪਟਾਕਾ ਪਾ ਦਿੱਤਾ ਹੈ | ਜੀ ਹਾਂ, ਉਹਨਾਂ ਦੇ ਨਵੇਂ ਗਾਣੇ ਦਾ ਨਾ ਹੈ 'ਪਰ ਗਾਲ਼ ਨੀ ਕੱਢਣੀ' | publive-image ਗਾਣਾ ਬਹੁਤ ਹੀ ਲਾਈਟ 'ਤੇ ਹਾਸੇ ਵਾਲਾ ਹੈ 'ਤੇ ਪਰਮੀਸ਼ ਵਰਮਾ ਨੇ ਇਹ ਗਾਣਾ ਗਾਇਆ ਵੀ ਓਸੇ ਅੰਦਾਜ਼ 'ਚ ਹੈ | ਗਾਣਾ ਸੁਣਦੇ ਹੀ ਜ਼ੁਬਾਨ 'ਤੇ ਚੜ ਜਾਉਂਦਾ ਹੈ | ਪਰਮੀਸ਼ ਵਰਮਾ ਕਿਉ ਕਹਿ ਰਹੇ ਨੇ ਕਿ 'ਗੱਲ ਨੀ ਕੱਢਣੀ', ਏਦੇ ਲਈ ਤਾਂ ਤੁਹਾਨੂੰ ਇਹ ਗਾਣਾ ਸੁਣਨਾ ਹੀ ਪਵੇਗਾ |
Advertisment

Stay updated with the latest news headlines.

Follow us:
Advertisment
Advertisment
Latest Stories
Advertisment