Advertisment

ਆਖ਼ਿਰ ਕਿਉਂ ਕਟਾਈ ਜੱਸੀ ਗਿੱਲ ਨੇ ਦਾੜ੍ਹੀ

author-image
By PTC Buzz
New Update
ਆਖ਼ਿਰ ਕਿਉਂ ਕਟਾਈ ਜੱਸੀ ਗਿੱਲ ਨੇ ਦਾੜ੍ਹੀ
Advertisment

ਅੱਜ ਕਲ ਚਾਰੇ ਪਾਸੇ ਦਾੜ੍ਹੀ ਵਾਲੇ ਅਵਤਾਰ ਵੇਖਣ ਨੂੰ ਮਿਲ ਰਹੇ ਹਨ | ਭਾਵੇਂ ਉਹ ਆਮ ਲੋਕਾਂ ਦੇ ਵਿਚ ਹੋਵੇ ਜਾਂ ਫਿਰ ਸਾਡੇ ਪਸੰਦੀਦਾ ਸਿਤਾਰਿਆਂ ਦੇ ਵਿੱਚ |

ਪਰ ਰੁਝਾਨ ਤੋਂ ਉਲਟਾ ਚਲਦੇ ਹੋਏ ਜੱਸੀ ਗਿੱਲ (Jassie Gill) ਦਾ ਇਕ ਵੱਖਰਾ ਹੀ ਅਵਤਾਰ ਵੇਖਣ ਨੂੰ ਮਿਲ ਰਿਹਾ ਹੈ | ਉਨ੍ਹਾਂ ਨੇ ਹਾਲ ਹੀ 'ਚ ਆਪਣੀ ਇਕ ਤਸਵੀਰ ਫੇਸਬੁੱਕ ਤੇ ਸਾਂਝਾ ਕਿੱਤੀ, ਜਿਸਦੇ ਵਿੱਚ ਉਹ ਬਿੰਨਾ ਦਾੜ੍ਹੀ ਦੇ ਨਜ਼ਰ ਆ ਰਹੇ ਨੇ | ਇਸ ਕਰਕੇ ਹੁਣ ਇਸ ਸ਼ੈਲੀ ਦੇ ਪਿਛੇ ਕਿ ਕਾਰਣ ਹੈ ਇਹ ਤਾਂ ਜੱਸੀ ਗਿੱਲ ਹੀ ਦੱਸ ਸਕਦੇ ਨੇ | ਪਰ ਚਲੋ ਆਪਾ ਇੰਤਜ਼ਾਰ ਕਰਦੇ ਹਾਂ ਉਨ੍ਹਾਂ ਵੱਲੋ ਕਿੱਸੇ ਨਵੀਂ ਘੋਸ਼ਣਾ ਦਾ !

publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment