ਅੰਬਰ ਧਾਲੀਵਾਲ ਨੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਖ਼ਾਸ ਪੋਸਟ

written by Shaminder | May 17, 2021

ਅੰਬਰ ਧਾਲੀਵਾਲ ਅਕਸਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਦਿਲ ਦੇ ਜਜ਼ਬਾਤਾਂ ਨੂੰ ਬਿਆਨ ਕਰਦੀ ਰਹਿੰਦੀ ਹੈ ।ਅੰਬਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ । ਇਸ ਪੋਸਟ ‘ਚ ਉਨ੍ਹਾਂ ਨੇ ਲਿਖਿਆ ਕਿ ਦੁਨੀਆ ਕਦੇ ਇੰਪ੍ਰੈੱਸ ਨਹੀਂ ਹੁੰਦੀ, ਸਿਰਫ ਪੈਸੇ ਆਲਿਆ ਮਗਰ ਭੱਜ ਦੀ ਆ ਤੇ ਪੈਸੇ ਕਦੇ ਮੁੱਕਦਾ ਨਹੀਂ ।

Aamber Image From Aamber Dhaliwal's Instagram

ਹੋਰ ਪੜ੍ਹੋ : ਜਾਣੋ ਰਵੀਨਾ ਟੰਡਨ ਨੇ ਰਣਵੀਰ ਸਿੰਘ ਨੂੰ ਆਪਣੇ ਸੈੱਟ ਤੋਂ ਬਾਹਰ ਕਿਉਂ ਕੱਢਵਾ ਦਿੱਤਾ ਸੀ 

aamber dhaliwal Image From Aamber Dhaliwal's Instagram

ਜਦੋਂ ਇਸ ਦੁਨੀਆ ਤੋਂ ਤੁਰ ਜਾਣਾ ਆ ਇਸਦੇ ਕੋਲ ਕਿੰਨਾ ਪੈਸਾ ਸੀ ਉਹ ਸੁਣਨ ਨੂੰ ਨਹੀਂ ਮਿਲਣਾ। ਸੁਣਨ ਨੂੰ ਮਿਲੂ ਕਿ ਇਹ ਬੰਦੇ ਨੇ ਕਦੇ ਹੱਸ ਕੇ ਬੁਲਾਇਆ ਸੀ ਜਾਂ ਕਦੇ ਇਸ ਬੰਦੇ ਨੇ ਮਾੜੇ ਟਾਈਮ ‘ਚ ਸਾਥ ਦਿੱਤਾ ਸੀ ਜਾਂ ਇਸ ਬੰਦੇ ਨੇ ਦੁਨੀਆ ‘ਚ ਚੰਗਾ ਕੀਤਾ ਲੋਕਾਂ ਲਈ ਜਾਂ ਇਸ ਬੰਦੇ ਨੇ ਪਿਆਰ ਬਹੁਤ ਕੀਤਾ ਦੂਜਿਆਂ ਨੂੰ ।

Aamber Image From Aamber Dhaliwal's Instagram

ਪੈਸਾ ਤਾਂ ਆਉਂਦਾ ਜਾਂਦਾ ਰਹਿੰਦਾ, ਅੱਜ ਭਾਵੇਂ ਕਮਾਈ ਕਰ ਜੋ ਮਰਜ਼ੀ ਖਰੀਦ ਲਓ, ਚਰਿੱਤਰ, ਆਦਰਸ਼, ਕਦਰਾਂ ਕੀਮਤਾਂ ੳਤੇ ਪਿਆਰ ਨਹੀਂ ਖਰੀਦ ਸਕਦਾ ਬੰਦਾ’।

 

View this post on Instagram

 

A post shared by Aamber Dhaliwal (@aamberdhaliwall)

ਅੰਬਰ ਧਾਲੀਵਾਲ ਅਕਸਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕਰਦੇ ਰਹਿੰਦੇ ਨੇ । ਦਿਲਪ੍ਰੀਤ ਢਿੱਲੋਂ ਦੇ ਨਾਲ ਵਿਆਹ ਕਰਵਾਉਣ ਤੋਂ ਬਾਅਦ ਉਨ੍ਹਾਂ ਦੀ ਅਣਬਣ ਹੋ ਗਈ ਸੀ ।

 

You may also like