Advertisment

ਆਰਿਆ ਬੱਬਰ ਮਨਾ ਰਹੇ ਨੇ ਵਿਆਹ ਦੀ ਵਰ੍ਹੇਗੰਢ, ਪਤਨੀ ਨਾਲ ਤਸਵੀਰਾਂ ਸਾਂਝੀਆਂ ਕਰ ਇੰਝ ਦਿੱਤੀ ਵਧਾਈ

author-image
By Shaminder
New Update
ਆਰਿਆ ਬੱਬਰ ਮਨਾ ਰਹੇ ਨੇ ਵਿਆਹ ਦੀ ਵਰ੍ਹੇਗੰਢ, ਪਤਨੀ ਨਾਲ ਤਸਵੀਰਾਂ ਸਾਂਝੀਆਂ ਕਰ ਇੰਝ ਦਿੱਤੀ ਵਧਾਈ
Advertisment
ਆਰਿਆ ਬੱਬਰ ਅੱਜ ਆਪਣੇ ਵਿਆਹ ਦੀ ਵਰ੍ਹੇਗੰਢ ਮਨਾ ਰਹੇ ਹਨ । ਉਨ੍ਹਾਂ ਨੇ ਆਪਣੇ ਵਿਆਹ ਦੀ ਵਰ੍ਹੇਗੰਢ ‘ਤੇ ਆਪਣੀ ਪਤਨੀ ਦੇ ਨਾਲ ਬਹੁਤ ਹੀ ਖੂਬਸੂਰਤ ਜਿਹੀ ਤਸਵੀਰ ਸਾਂਝੀ ਕੀਤੀ ਹੈ ।ਉਨ੍ਹਾਂ ਨੇ ਵਿਆਹ ਵੇਲੇ ਅਤੇ ਹੁੁੁਣ ਦੀ ਤਸਵੀਰ ਸਾਂਝੀ ਕਰਦੇ ਹੋਏ ਬਹੁਤ ਹੀ ਵਧੀਆ ਕੈਪਸ਼ਨ ਵੀ ਦਿੱਤਾ ਹੈ ।ਉਨ੍ਹਾਂ ਨੇ ਲਿਖਿਆ ਕਿ ‘22 ਫਰਵਰੀ 2016 ਅਤੇ 22 ਫਰਵਰੀ 2020 ਤੇਰਾ ਪੀਛਾ ਨਾ ਮੈਂ ਛੋੜੂੰਗਾ ਸੋਹਣੀਏ, ਤੁਹਾਡੇ ਸਭ ਦੀਆਂ ਦੁਆਵਾਂ ਅਤੇ ਪਿਆਰ ਦੀ ਜ਼ਰੂਰਤ ਹੈ, ਹੈਪੀ ਐਨੀਵਰਸਿਰੀ ਜੈਸਮੀਨ ਬੱਬਰ । ਹੋਰ ਵੇਖੋ:ਆਰਿਆ ਬੱਬਰ ਨੇ ਬਚਪਨ ’ਚ ਪਿਤਾ ਰਾਜ ਬੱਬਰ ਦੀ ਜੇਬ ’ਚੋਂ ਚੋਰੀ ਕੀਤੇ ਸਨ ਪੈਸੇ…..!
Advertisment
https://www.instagram.com/p/B820OzIhRv0/ ਥੈਂਕ ਯੂ ਮੇਰੇ ਦੋਸਤ, ਮੇਰੇ ਪਿਆਰ, ਮੇਰੇ ਥੰਮ ਅਤੇ ਮੇਰਾ ਸਭ ਕੁਝ ਮੇਰਾ ਸਾਥ ਦੇਣ ਲਈ’।ਦੱਸ ਦਈਏ ਕਿ ਦੋਵਾਂ ਨੇ ਫਰਵਰੀ 2016 ‘ਚ ਵਿਆਹ ਕਰਵਾਇਆ ਸੀ ।ਉਨ੍ਹਾਂ ਦੇ ਵਿਆਹ ਦੀ ਵਰੇ੍ਹਗੰਢ ‘ਤੇ ਕਈ ਸੈਲੀਬ੍ਰੇਟੀਜ਼ ਵੱਲੋਂ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ । https://www.instagram.com/p/B7oDfz1BXlo/ ਆਰਿਆ ਬੱਬਰ ਦੇ ਫ਼ਿਲਮੀ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਪੰਜਾਬੀ ਇੰਡਸਟਰੀ ਨੂੰ ਦਿੱਤੀਆਂ ਹਨ । https://www.instagram.com/p/B33ZjHBhu34/ ਜਿਸ ‘ਚ ‘ਯਾਰ ਅਣਮੁੱਲੇ’ ਵਰਗੀ ਫ਼ਿਲਮ ਵੀ ਸ਼ਾਮਿਲ ਹੈ ।ਇਸ ਤੋਂ ਇਲਾਵਾ ਉਹ ਹੋਰ ਵੀ ਕਈ ਪ੍ਰਾਜੈਕਟਸ ‘ਤੇ ਕੰਮ ਕਰ ਰਹੇ ਹਨ । ਹਾਲ ਹੀ ‘ਚ ਉਨ੍ਹਾਂ ਦੀ ਫ਼ਿਲਮ  'ਗਾਂਧੀ ਫੇਰ ਆ ਗਿਆ' ਰਿਲੀਜ਼ ਹੋਈ ਹੈ, ਜਿਸ ਨੂੰ ਬਾਕਸ ਆਫ਼ਿਸ ‘ਤੇ ਵਧੀਆ ਰਿਸਪਾਂਸ ਮਿਲਿਆ ਹੈ ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment