Advertisment

ਅੱਜ ਹੈ ਸਲਮਾਨ ਖ਼ਾਨ ਦੀ ਭੈਣ ਅਰਪਿਤਾ ਦਾ ਜਨਮ ਦਿਨ, ਪਤੀ ਆਯੁਸ਼ ਨੇ ਵੀ ਪੋਸਟ ਪਾ ਕੇ ਕੀਤਾ ਵਿਸ਼

author-image
By Lajwinder kaur
New Update
ਅੱਜ ਹੈ ਸਲਮਾਨ ਖ਼ਾਨ ਦੀ ਭੈਣ ਅਰਪਿਤਾ ਦਾ ਜਨਮ ਦਿਨ, ਪਤੀ ਆਯੁਸ਼ ਨੇ ਵੀ ਪੋਸਟ ਪਾ ਕੇ ਕੀਤਾ ਵਿਸ਼
Advertisment
ਬਾਲੀਵੁੱਡ ਦੇ ਨਾਮੀ ਅਦਾਕਾਰ ਸਲਮਾਨ ਖ਼ਾਨ ਦੀ ਭੈਣ ਅਰਪਿਤਾ ਖ਼ਾਨ ਸ਼ਰਮਾ ਜੋ ਕਿ ਅੱਜ ਆਪਣਾ ਜਨਮ ਦਿਨ ਸੈਲੀਬ੍ਰੇਟ ਕਰ ਰਹੀ ਹੈ । publive-image
Advertisment
 ਹੋਰ ਵੇਖੋ : ਸਲਮਾਨ ਖ਼ਾਨ ਦੇ ਨਾਲ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਇਸ ਅਦਾਕਾਰ ਦੀ ਹੋਈ ਮੌਤ, ਕੈਂਸਰ ਨੇ ਲਈ ਇੱਕ ਹੋਰ ਅਦਾਕਾਰ ਦੀ ਜਾਨ ਅਰਪਿਤਾ ਖ਼ਾਨ ਸ਼ਰਮਾ ਦੇ ਲਾਈਫ ਪਾਟਨਰ ਆਯੁਸ਼ ਸ਼ਰਮਾ ਨੇ ਬਹੁਤ ਭਾਵੁਕ ਪੋਸਟ ਪਾ ਕੇ ਅਰਪਿਤਾ ਨੂੰ ਬਰਥਡੇਅ ਵਿਸ਼ ਕੀਤਾ ਹੈ । ਬਾਲੀਵੁੱਡ ਐਕਟ੍ਰੈੱਸ ਕੈਟਰੀਨਾ ਕੈਫ ਨੇ ਵੀ ਇੰਸਟਾਗ੍ਰਾਮ ਅਕਾਉਂਟ ਦੀ ਸਟੋਰੀ ‘ਚ ਅਰਪਿਤਾ ਦੀ ਤਸਵੀਰ ਸ਼ੇਅਰ ਕਰਕੇ ਜਨਮ ਦਿਨ ਦੀ ਵਧਾਈ ਦਿੱਤੀ ਹੈ । publive-image ਦੱਸ ਦਈਏ ਪਿਛਲੇ ਸਾਲ ਸਲਮਾਨ ਖ਼ਾਨ ਦੇ ਜਨਮਦਿਨ ਵਾਲੇ ਦਿਨ ਹੀ ਭੈਣ ਅਰਪਿਤਾ ਨੇ ਇੱਕ ਧੀ ਨੂੰ ਜਨਮ ਦਿੱਤਾ ਸੀ । ਜਿਸ ਤੋਂ ਬਾਅਦ ਸਲਮਾਨ ਖ਼ਾਨ ਦੀ ਖੁਸ਼ੀ ਦੁਗਣੀ ਹੋ ਗਈ ਸੀ । ਹੁਣ ਅਰਪਿਤਾ ਖ਼ਾਨ ਸ਼ਰਮਾ ਤੇ ਆਯੁਸ਼ ਸ਼ਰਮਾ ਇੱਕ ਬੇਟੇ ਤੇ ਇੱਕ ਧੀ ਦੇ ਮਾਪੇ ਨੇ । ਆਯੁਸ਼ ਸ਼ਰਮਾ ਨੇ ਸਾਲ 2018 ‘ਚ ਫ਼ਿਲਮ ‘ਲਵ ਯਾਤਰੀ’ ਦੇ ਨਾਲ ਬਾਲੀਵੁੱਡ ‘ਚ ਡੈਬਿਊ ਕੀਤਾ ਸੀ । ਇਸ ਤੋਂ ਇਲਾਵਾ ਆਯੁਸ਼ ਸ਼ਰਮਾ ਕਈ ਨਾਮੀ ਗਾਇਕਾਂ ਦੇ ਵੀਡੀਓ 'ਚ ਵੀ ਅਦਾਕਾਰੀ ਕਰ ਚੁੱਕੇ ਨੇ । publive-image publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment