Advertisment

ਦਰਸ਼ਨ ਔਲਖ ਖਿਲਾਫ ਕਿਸਾਨੀ ਦਾ ਝੰਡਾ ਲਗਾਉਣ ਕਾਰਨ ਹੋਈ ਕਾਰਵਾਈ, ਅਦਾਕਾਰ ਨੇ ਸਾਂਝਾ ਕੀਤਾ ਵੀਡੀਓ

author-image
By Rupinder Kaler
New Update
ਦਰਸ਼ਨ ਔਲਖ ਖਿਲਾਫ ਕਿਸਾਨੀ ਦਾ ਝੰਡਾ ਲਗਾਉਣ ਕਾਰਨ ਹੋਈ ਕਾਰਵਾਈ, ਅਦਾਕਾਰ ਨੇ ਸਾਂਝਾ ਕੀਤਾ ਵੀਡੀਓ
Advertisment
ਦਰਸ਼ਨ ਔਲਖ ਕਿਸਾਨਾਂ ਦੇ ਹੱਕ ‘ਚ ਲਗਾਤਾਰ ਆਪਣੀ ਆਵਾਜ਼ ਬੁਲੰਦ ਕਰਦੇ ਆ ਰਹੇ ਹਨ ।
Advertisment
ਖੇਤੀ ਬਿੱਲਾਂ ਦੇ ਵਿਰੋਧ ‘ਚ ਉਹ ਖੁਦ ਵੀ ਧਰਨੇ ‘ਚ ਸ਼ਾਮਿਲ ਹੋਏ ਹਨ । ਉਹ ਅਕਸਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਉਹ ਹਿਮਾਚਲ ਪ੍ਰਦੇਸ਼ ‘ਚ ਗਏ ਹਨ । darshan aulakh ਇਸ ਦੌਰਾਨ ਪੁਲਿਸ ਨੇ ਉਨ੍ਹਾਂ ਦਾ ਚਲਾਨ ਸਿਰਫ ਇਸ ਲਈ ਕੱਟ ਦਿੱਤਾ ਕਿਉਂਕਿ ਉਨ੍ਹਾਂ ਨੇ ਆਪਣੀ ਗੱਡੀ ‘ਤੇ ਕਿਸਾਨੀ ਦੀ ਝੰਡਾ ਲਗਾਇਆ ਹੋਇਆ ਸੀ ।Farmers_Protest ਦਰਸ਼ਨ ਔਲਖ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਚਲਾਨ ਕਟਵਾਇਆ ਕਿਉਂਕਿ ਉਨ੍ਹਾਂ ਨੂੰ ਕਿਸਾਨੀ ਦਾ ਝੰਡਾ ਉਤਾਰਨਾ ਮਨਜ਼ੂਰ ਨਹੀਂ ਸੀ ।ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇ ਉਹ ਹਿਮਾਚਲ ਆਉਣ ਤਾਂ ਕਿਸਾਨੀ ਦਾ ਝੰਡਾ ਆਪਣੀਆਂ ਗੱਡੀਆਂ ਤੋਂ ਨਾਂ ਉਤਾਰਨ। ਸਿਰਫ਼ ਹਜ਼ਾਰ ਰੁਪਏ ਦਾ ਚਲਾਨ ਹੈ ਤੁਸੀਂ ਚਲਾਨ ਕਟਵਾ ਲੈਣਾ ।
Advertisment
farmer ਪਰ ਕਿਸਾਨੀ ਦਾ ਝੰਡਾ ਨਾਂ ਉਤਾਰਿਓ। ਦਰਸ਼ਨ ਔਲਖ ਦੇ ਇਸ ਵੀਡੀਓ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ ‘ਤੇ ਲਗਾਤਾਰ ਕਮੈਂਟਸ ਕਰਕੇ ਆਪੋ ਆਪਣੀ ਰਾਇ ਦੇ ਰਹੇ ਹਨ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment