Advertisment

ਅਦਾਕਾਰ ਅਕਸ਼ੇ ਖਰੋਡਿਆ ਨੇ ਆਪਣੀ ਪ੍ਰੇਮਿਕਾ ਨਾਲ ਕਰਵਾਇਆ ਵਿਆਹ, ਤਸਵੀਰਾਂ ਵਾਇਰਲ

author-image
By Rupinder Kaler
New Update
ਅਦਾਕਾਰ ਅਕਸ਼ੇ ਖਰੋਡਿਆ ਨੇ ਆਪਣੀ ਪ੍ਰੇਮਿਕਾ ਨਾਲ ਕਰਵਾਇਆ ਵਿਆਹ, ਤਸਵੀਰਾਂ ਵਾਇਰਲ
Advertisment
ਅਦਾਕਾਰ ਅਕਸ਼ੇ ਖਰੋਡਿਆ ਨੇ ਆਪਣੀ ਪ੍ਰੇਮਿਕਾ ਨਾਲ ਵਿਆਹ ਕਰਵਾ ਲਿਆ ਹੈ ।ਅਕਸ਼ੇ ਨੇ ਆਪਣੀ ਗਰਲਫ੍ਰੈਂਡ ਦਿਵਿਆ ਪੁਨੇਠਾ ਨਾਲ ਸੱਤ ਫੇਰੇ ਲਏ। ਇਸ ਵਿਆਹ ਵਿੱਚ ਜੋੜੇ ਦੇ ਪਰਿਵਾਰਕ ਮੈਂਬਰ ਤੇ ਕੁਝ ਕਰੀਬੀ ਲੋਕ ਸ਼ਾਮਿਲ ਹੋਏ । ਵਿਆਹ ਦੀ ਰਸਮ ਦੇਹਰਾਦੂਨ ਵਿੱਚ ਹੋਈ ।
Advertisment
publive-image ਹੋਰ ਪੜ੍ਹੋ : ਅਦਾਕਾਰਾ ਪ੍ਰਤਿਊਸ਼ਾ ਬੈਨਰਜੀ ਦੀ ਮੌਤ ਨੂੰ ਲੈ ਕੇ ਉਸ ਦੇ ਬੁਆਏ ਫਰੈਂਡ ਨੇ ਕੀਤਾ ਵੱਡਾ ਖੁਲਾਸਾ publive-image ਅਕਸ਼ੇ ਨੇ ਵਿਆਹ ਦੀਆਂ ਫੋਟੋਆਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ। ਅਦਾਕਾਰ ਅਕਸ਼ੇ ਨੂੰ ਪ੍ਰਸ਼ੰਸਕ ਵਧਾਈ ਦੇ ਰਹੇ ਹਨ। ਅਕਸ਼ੇ ਕਈ ਸਾਲਾਂ ਤੋਂ ਆਪਣੀ ਗਰਲਫ੍ਰੈਂਡ ਦਿਵਿਆ ਪੁਨੇਠਾ ਨਾਲ ਰਿਸ਼ਤੇ ‘ਚ ਰਿਹਾ ਸੀ। ਹੁਣ ਉਸਦਾ ਵਿਆਹ ਹੋ ਗਿਆ। publive-image ਇਸ ਮੌਕੇ ਅਕਸ਼ੇ ਨੇ ਆਫ ਵ੍ਹਾਈਟ ਕਢਾਈ ਵਾਲੀ ਸ਼ੇਰਵਾਨੀ ਅਤੇ ਪੱਗ ਬੰਨ੍ਹੀ ਹੋਈ ਹੈ। ਉਸਦੇ ਹੱਥ ਵਿੱਚ ਤਲਵਾਰ ਹੈ। ਇਸ ਦੇ ਨਾਲ ਹੀ ਉਸ ਦੀ ਲਾੜੀ ਦਿਵਿਆ ਗੁਲਾਬੀ ਰੰਗ ਦੇ ਲਹਿੰਗੇ ‘ਚ ਬਹੁਤ ਖੂਬਸੂਰਤ ਲੱਗ ਰਹੀ ਹੈ। ਇਸ ਤੋਂ ਪਹਿਲਾਂ, ਉਸਨੇ ਆਪਣੇ ਇੰਸਟਾਗ੍ਰਾਮ ‘ਤੇ ਹਲਦੀ ਸਮਾਰੋਹ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ।
Advertisment

Stay updated with the latest news headlines.

Follow us:
Advertisment
Advertisment
Latest Stories
Advertisment