Advertisment

ਅਦਾਕਾਰ ਅਨਿਰੁਧ ਦਵੇ ਦੀ ਸਿਹਤ ‘ਚ ਹੋਇਆ ਸੁਧਾਰ, ਅਦਾਕਾਰ ਨੇ ਸਾਂਝੀ ਕੀਤੀ ਪੋਸਟ

author-image
By Shaminder
New Update
ਅਦਾਕਾਰ ਅਨਿਰੁਧ ਦਵੇ ਦੀ ਸਿਹਤ ‘ਚ ਹੋਇਆ ਸੁਧਾਰ, ਅਦਾਕਾਰ ਨੇ ਸਾਂਝੀ ਕੀਤੀ ਪੋਸਟ
Advertisment
ਅਦਾਕਾਰ ਅਨਿਰੁਧ ਦਵੇ ਜੋ ਪਿਛਲੇ ਕਈ ਦਿਨਾਂ ਤੋਂ
Advertisment
ਕੋਰੋਨਾ ਦੇ ਨਾਲ ਜੂਝ ਰਿਹਾ ਹੈ । ਉਸ ਨੇ ਆਪਣੇ ਪ੍ਰਸ਼ੰਸਕਾਂ ਅਤੇ ਆਪਣੇ ਸ਼ੁਭਚਿੰਤਕਾਂ ਦੇ ਲਈ ਇੱਕ ਸੁਨੇਹਾ ਭੇਜ ਕੇ ਸਭ ਦਾ ਧੰਨਵਾਦ ਕੀਤਾ ਹੈ । ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਉਨ੍ਹਾਂ ਦੀ ਸਿਹਤਯਾਬੀ ਦੀ ਕਾਮਨਾ ਕਰਨ ਵਾਲਿਆਂ ਦਾ ਧੰਨਵਾਦ ਕੀਤਾ ਹੈ । aniruddh ਹੋਰ ਪੜ੍ਹੋ :  ਭਾਰਤੀ ਸਿੰਘ ਨੇ ਕੀਤਾ ਖੁਲਾਸਾ, ਕਰੀਅਰ ਦੀ ਸ਼ੁਰੂਆਤ ‘ਚ ਹੀ ਪੈਦਾ ਹੋ ਗਈ ਸੀ ਧੀ 
Advertisment
aniruddh with wife Image From aniruddh Dave's Instagram ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਮੇਰੇ ਪਿਆਰੇ ਦੋਸਤੋ ਸ਼ੁਕਰੀਆ ! ਸਿਰਫ਼ ਛੋਟਾ ਜਿਹਾ ਸ਼ਬਦ ਲੱਗ ਰਿਹਾ ਹੈ । ਮੈਂ ਪਿਛਲੇ 22ਦਿਨਾਂ ਤੋਂ ਹਸਪਤਾਲ ਦੇ ਬਿਸਤਰੇ ‘ਤੇ ਆਪ ਸਭ ਦਾ ਪਿਆਰ, ਦੁਲਾਰ, ਦੁਆ, ਅਰਦਾਸ ਅਤੇ ਆਸ਼ੀਰਵਾਦ ਅਤੇ ਪ੍ਰਾਰਥਨਾ ਨੂੰ ਮਹਿਸੂਸ ਕਰ ਪਾ ਰਿਹਾ ਹਾਂ। ਲਗਾਤਾਰ ਆਕਸੀਜਨ ਸੁਪੋਟ ‘ਤੇ ਹਾਂ । Aniruddh Image From aniruddh Dave's Instagram ਪਰ ਮੈਨੂੰ ਜੋ ਹਿੰਮਤ ਤੁਹਾਡੇ ਸਭ ਤੋਂ ਮਿਲੀ ਹੈ, ਅਰੇ ਬੜੀ ਉਧਾਰੀ ਕਰ ਦਿੱਤੀ ਯਾਰ…14 ਦਿਨ ਦੇ ਬਾਅਦ ਆਈਸੀਯੂ ਦੇ ਬਾਹਰ ਹੁਣ ਥੋੜਾ ਬਿਹਤਰ ਹਾਂ । 84% ਇਨਫੈਕਸ਼ਨ ਹੋਇਆ ਹੈ ਸਮਾਂ ਲੱਗੇਗਾ।
 
View this post on Instagram
 

A post shared by ANIRUDH V DAVE (@aniruddh_dave)

ਕੋਈ ਜਲਦੀ ਨਹੀਂ ਹੈ ਪਰ ਆਪਣੇ ਸਾਹ ਲੈਣੇ ਹਨ ।ਜਲਦੀ ਮੁਲਾਕਾਤ ਹੋਵੇਗੀ, ਇਮੋਸ਼ਨਲ ਹੋਣ ਨਾਲ ਮੇਰਾ ਹੌਸਲਾ ਡੋਲ ਜਾਂਦਾ ਹੈ । ਮੈਂ ਜਾਣਦਾ ਹਾਂ ਜਲਦੀ ਸਭ ਠੀਕ ਹੋਵੇਗਾ। ਪ੍ਰਾਰਥਨਾ ਕਰਦੇ ਰਹੋ ਲਵ ਯੂ’। ਅਨਿਰੁਧ ਦੀ ਇਹ ਪੋਸਟ ਉਨ੍ਹਾਂ ਦੀ ਪਤਨੀ ਸ਼ੁਭੀ ਆਹੁਜਾ ਨੇ ਵੀ ਸਾਂਝੀ ਕੀਤੀ ਹੈ ।
#health #corona-virus #aniruddh-dave
Advertisment

Stay updated with the latest news headlines.

Follow us:
Advertisment
Advertisment
Latest Stories
Advertisment