Advertisment

ਅਦਾਕਾਰ ਗੌਤਮ ਗੁਲਾਟੀ ਪਾਏ ਗਏ ਕੋਰੋਨਾ ਪੌਜ਼ੇਟਿਵ, ਸੋਸ਼ਲ ਮੀਡੀਆ ਤੇ ਦਿੱਤੀ ਜਾਣਕਾਰੀ

author-image
By Rupinder Kaler
New Update
ਅਦਾਕਾਰ ਗੌਤਮ ਗੁਲਾਟੀ ਪਾਏ ਗਏ ਕੋਰੋਨਾ ਪੌਜ਼ੇਟਿਵ, ਸੋਸ਼ਲ ਮੀਡੀਆ ਤੇ ਦਿੱਤੀ ਜਾਣਕਾਰੀ
Advertisment
ਅਦਾਕਾਰ ਗੌਤਮ ਗੁਲਾਟੀ ਕੋਰੋਨਾ ਪੌਜ਼ੇਟਿਵ ਹੋ ਗਏ ਹਨ । ਜਿਸ ਦੀ ਜਾਣਕਾਰੀ ਉਹਨਾਂ ਨੇ ਖ਼ੁਦ ਆਪਣੇ ਇੰਸਟਾਗ੍ਰਾਮ ਤੇ ਪੋਸਟ ਪਾ ਕੇ ਦਿੱਤੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਗੌਤਮ ਗੁਲਾਟੀ ਏਨੀਂ ਦਿਨੀਂ ਬਰਤਾਨੀਆ ਵਿੱਚ ਹੈ। ਕੋਰੋਨਾ ਪੌਜ਼ੇਟਿਵ ਪਾਏ ਜਾਣ ਤੋਂ ਬਾਅਦ
Advertisment
ਗੌਤਮ ਗੁਲਾਟੀ ਨੇ ਆਪਣੇ ਆਪ ਨੂੰ ਆਇਸੋਲੇਟ ਕਰ ਲਿਆ ਹੈ। publive-image ਹੋਰ ਪੜ੍ਹੋ : publive-image ਗੌਤਮ ਗੁਲਾਟੀ ਨੇ ਇੰਸਟਾਗ੍ਰਾਮ 'ਤੇ ਇੱਕ ਫੋਟੋ ਵੀ ਪੋਸਟ ਕੀਤੀ ਹੈ। ਫੋਟੋ ਵਿੱਚ ਉਹ ਬਿਸਤਰੇ 'ਤੇ ਪਏ ਨਜ਼ਰ ਆ ਰਿਹਾ ਹੈ ਪਰ ਇਸ 'ਚ ਉਸ ਦਾ ਚਿਹਰਾ ਦਿਖਾਈ ਨਹੀਂ ਦੇ ਰਿਹਾ। ਫੋਟੋ ਵਿੱਚ ਉਸਦਾ ਇੱਕ ਹੱਥ ਦਿਖਾਈ ਦੇ ਰਿਹਾ ਹੈ। ਗੌਤਮ ਨੇ ਫੋਟੋ ਦੇ ਕੈਪਸ਼ਨ ਵਿੱਚ ਲਿਖਿਆ: "ਕੋਵਿਡ-19 ਨਿਚੋੜ ਲੈਂਦਾ ਹੈ।" publive-image ਇਸ ਖ਼ਬਰ ਤੋਂ ਬਾਅਦ ਉਹਨਾਂ ਦੇ ਪ੍ਰਸ਼ੰਸਕ ਉਹਨਾਂ ਦੇ ਜਲਦੀ ਠੀਕ ਹੋਣ ਦੀ ਦੁਆ ਕਰ ਰਹੇ ਹਨ। ਤੁਹਾਨੂੰ ਦੱਸ ਦਿੰਦੇ ਹਾਂ ਕਿ 33 ਸਾਲਾ ਗੌਤਮ ਗੁਲਾਟੀ ਨੇ ਬਿੱਗ ਬੌਸ ਦੇ ਸੀਜ਼ਨ 8 ਜਿੱਤਿਆ ਸੀ। 2020 ਵਿਚ, ਗੌਤਮ ਨੇ ਸ਼ਹਿਨਾਜ਼ ਗਿੱਲ ਦੇ ਵਿਆਹ 'ਤੇ ਆਧਾਰਤ ਸ਼ੋਅ ਮੁਝਸੇ ਸ਼ਾਦੀ ਕਰੋਗੇ ਦੀ ਮੇਜ਼ਬਾਨੀ ਕੀਤੀ।
Advertisment

Stay updated with the latest news headlines.

Follow us:
Advertisment
Advertisment
Latest Stories
Advertisment