Advertisment

ਕੈਂਸਰ ਦੀ ਬਿਮਾਰੀ ਨਾਲ ਅਦਾਕਾਰ ਘਨਸ਼ਾਮ ਨਾਇਕ ਦੀ ਹੋਈ ਇਸ ਤਰ੍ਹਾਂ ਦੀ ਹਾਲਤ

author-image
By Rupinder Kaler
New Update
ਕੈਂਸਰ ਦੀ ਬਿਮਾਰੀ ਨਾਲ ਅਦਾਕਾਰ ਘਨਸ਼ਾਮ ਨਾਇਕ ਦੀ ਹੋਈ ਇਸ ਤਰ੍ਹਾਂ ਦੀ ਹਾਲਤ
Advertisment
‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ (Taarak Mehta Ka Ooltah Chashmah) ਦੇ ਨੱਟੂ ਕਾਕਾ ਯਾਨੀ ਅਦਾਕਾਰ ਘਨਸ਼ਾਮ ਨਾਇਕ   
Advertisment
(Nattu Kaka)  ਏਨੀਂ ਦਿਨੀਂ ਮੁਸ਼ਕਿਲ ਦੌਰ ਵਿੱਚੋਂ ਗੁਜ਼ਰ ਰਹੇ ਹਨ । ਅਦਾਕਾਰ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਹਨ । ਉਹਨਾਂ ਦਾ ਇਲਾਜ਼ ਜਾਰੀ ਹੈ । ਅਪ੍ਰੈਲ ਮਹੀਨੇ ਵਿੱਚ ਉਹਨਾਂ ਨੂੰ ਇਸ ਬਿਮਾਰੀ ਬਾਰੇ ਪਤਾ ਚੱਲਿਆ ਸੀ । ਇਸ ਤੋਂ ਬਾਅਦ ਵੀ ਉਹ (Ghanashyam Nayak)ਲਗਾਤਾਰ ਸ਼ੂਟਿੰਗ ਕਰ ਰਹੇ ਹਨ । ਹੁਣ ਸੋਸ਼ਲ ਮੀਡੀਆ ਤੇ ਉਹਨਾਂ  (Nattu Kaka)  ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ ।
Advertisment
publive-image Pic Courtesy: Youtube ਹੋਰ ਪੜ੍ਹੋ : ਅੰਮ੍ਰਿਤ ਮਾਨ ਟਾਈਗਰ ਦੇ ਬੱਚੇ ਨਾਲ ਖੇਡਦੇ ਆਏ ਨਜ਼ਰ, ਵੀਡੀਓ ਕੀਤਾ ਸਾਂਝਾ publive-image ਜਿਸ ਨੂੰ ਦੇਖ ਕੇ ਲੋਕ ਦੰਗ ਰਹਿ ਗਏ ਹਨ । ਤਸਵੀਰ ਵਿੱਚ ਘਨਸ਼ਾਮ ਕਾਫੀ ਕਮਜ਼ੋਰ ਨਜ਼ਰ ਆ ਰਹੇ ਹਨ । ਉਹਨਾਂ
Advertisment
(Ghanashyam Nayak) ਦਾ ਚਿਹਰਾ ਇੱਕ ਪਾਸੇ ਤੋਂ ਸੁੱਜਿਆ ਹੋਇਆ ਲੱਗ ਰਿਹਾ ਹੈ । ਅਦਾਕਾਰ ਨੇ ਕੁੜਤਾ ਪਜਾਮਾ ਪਹਿਨਿਆ ਹੋਇਆ ਹੈ ।
ਇਸ ਸਭ ਦੇ ਬਾਵਜੂਦ ਉਹ  (Nattu Kaka)  ਮੁਸਕਰਾਉਂਦੇ ਹੋਏ ਨਜ਼ਰ ਆ ਰਹੇ ਹਨ । ਘਨਸ਼ਾਮ ਏਨੀਆਂ ਮੁਸ਼ਕਲਾਂ ਦੇ ਬਾਵਜੂਦ ਮੁਸਕਰਾ ਰਹੇ ਹਨ । ਉਹ ਜ਼ਿੰਦਾ ਦਿਲ ਇਨਸਾਨ ਹਨ । ਉਹ 77 ਸਾਲਾਂ ਦੀ ਉਮਰ ਵਿੱਚ ਵੀ ਕੰਮ ਪ੍ਰਤੀ ਡੈਡੀਕੇਟ ਹਨ, ਤੇ ਆਪਣੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰ ਰਹੇ ਹਨ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment