8 ਸਾਲ ਬਾਅਦ ਇਸ ਜੋੜੇ ਦਾ ਰਿਸ਼ਤਾ ਟੁੱਟਣ ਦੀਆਂ ਖ਼ਬਰਾਂ,ਦੋਨਾਂ ਦੇ ਪਰਿਵਾਰ ਵਾਲੇ ਸਮਝਾਉਣ ਦੀ ਕਰ ਰਹੇ ਕੋਸ਼ਿਸ਼ !

Written by  Shaminder   |  May 22nd 2019 11:13 AM  |  Updated: May 22nd 2019 11:13 AM

8 ਸਾਲ ਬਾਅਦ ਇਸ ਜੋੜੇ ਦਾ ਰਿਸ਼ਤਾ ਟੁੱਟਣ ਦੀਆਂ ਖ਼ਬਰਾਂ,ਦੋਨਾਂ ਦੇ ਪਰਿਵਾਰ ਵਾਲੇ ਸਮਝਾਉਣ ਦੀ ਕਰ ਰਹੇ ਕੋਸ਼ਿਸ਼ !

ਆਮਿਰ ਖ਼ਾਨ ਦੇ ਭਾਣਜੇ ਇਮਰਾਨ ਖ਼ਾਨ ਆਪਣੀ ਪਤਨੀ ਅਵੰਤਿਕਾ ਤੋਂ ਵੱਖ ਹੋ ਗਏ ਹਨ । ਮੀਡੀਆ ਰਿਪੋਰਟਸ ਦੀ ਮੰਨੀਏ ਤਾਂ ਇਮਰਾਨ ਅਤੇ ਅਵੰਤਿਕਾ ਨੇ ਅੱਠ ਸਾਲ ਪਹਿਲਾਂ ਵਿਆਹ ਕਰਵਾਇਆ ਸੀ । ਦੋਨਾਂ ਦੀ ਇੱਕ ਧੀ ਵੀ ਹੈ,ਸੂਤਰਾਂ ਮੁਤਾਬਕ ਅਵੰਤਿਕਾ ਨੇ ਪਾਲੀ ਹਿੱਲ ਸਥਿਤ ਆਪਣਾ ਘਰ ਛੱਡ ਦਿੱਤਾ ਹੈ । ਉਹ ਆਪਣੇ ਮਾਪਿਆਂ ਦੇ ਘਰ ਰਹਿ ਰਹੀ ਹੈ ।

ਹੋਰ ਵੇਖੋ:ਇਹ ਹਨ ਉਹ ਹਨ ਪ੍ਰੇਮੀ ਜੋੜੇ ਜਿਨ੍ਹਾਂ ਦਾ ਹਾਲ ਹੋਇਆ ਹੀਰ ਰਾਂਝੇ ਵਰਗਾ,ਜਾਣੋ ਕੌਣ ਸੀ ਪਿਆਰ ਦਾ ਦੁਸ਼ਮਣ !

imran khan actor के लिए इमेज परिणाम

ਖ਼ਬਰਾਂ ਇਹ ਵੀ ਹਨ ਕਿ ਦੋਨਾਂ ਦਰਮਿਆਨ ਸੁਲਹਾ ਕਰਵਾਉਣ ਦੀਆਂ ਕੋਸ਼ਿਸ਼ਾਂ ਪਰਿਵਾਰ ਵੱਲੋਂ ਕੀਤੀਆਂ ਜਾ ਰਹੀਆਂ ਹਨ ।ਦੋਨਾਂ ਨੇ 2011 'ਚ ਵਿਆਹ ਕਰਵਾਇਆ ਸੀ ਅਤੇ ਉਨ੍ਹਾਂ ਦੇ ਘਰ ਧੀ ਇਮਾਰਾ ਦਾ ਜਨਮ ਜੂਨ 2014'ਚ ਹੋਇਆ ਸੀ ।

imran khan actor with daughter के लिए इमेज परिणाम

ਵਿਆਹ ਤੋਂ ਪਹਿਲਾਂ ਲੰਮਾ ਸਮਾਂ ਦੋਨਾਂ ਨੇ ਇੱਕ ਦੂਜੇ ਨੂੰ ਡੇਟ ਕੀਤਾ ਸੀ । ਇਮਰਾਨ ਨੇ ਬਤੌਰ ਬਾਲ ਕਲਾਕਾਰ ਆਮਿਰ ਖ਼ਾਨ ਦੀ ਕਿਆਮਤ ਸੇ ਕਿਆਮਤ ਤੱਕ 'ਚ ਕੰਮ ਕੀਤਾ ਸੀ ।ਫ਼ਿਲਹਾਲ ਉਹ ਐਕਟਿੰਗ ਤੋਂ ਫ਼ਿਲਮ ਮੇਕਿੰਗ 'ਚ ਹੱਥ ਆਜ਼ਮਾ ਰਹੇ ਨੇ ।

संबंधित इमेज

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network