ਅਦਾਕਾਰ ਕਰਨਵੀਰ ਬੋਹਰਾ ਦੀ ਆਪਣੀ ਨਵਜਨਮੀ ਧੀ ਦੇ ਨਾਲ ਤਸਵੀਰ ਹੋਈ ਵਾਇਰਲ

Written by  Shaminder   |  December 22nd 2020 01:37 PM  |  Updated: December 22nd 2020 01:37 PM

ਅਦਾਕਾਰ ਕਰਨਵੀਰ ਬੋਹਰਾ ਦੀ ਆਪਣੀ ਨਵਜਨਮੀ ਧੀ ਦੇ ਨਾਲ ਤਸਵੀਰ ਹੋਈ ਵਾਇਰਲ

ਟੀਵੀ ਅਦਾਕਾਰ ਕਰਨਵੀਰ ਬੋਹਰਾ ਦੀ ਆਪਣੀ ਨਵਜਨਮੀ ਧੀ ਦੇ ਨਾਲ ਤਸਵੀਰ ਵਾਇਰਲ ਹੋਈ ਹੈ । ਇਸ ਤਸਵੀਰ ‘ਚ ਉਹ ਆਪਣੀ ਧੀ ਦੇ ਨਾਲ ਨਜ਼ਰ ਆ ਰਹੇ ਨੇ । ਉਨ੍ਹਾਂ ਦੀ ਨਵਜਾਤ ਬੱਚੀ ਉਨ੍ਹਾਂ ਦੇ ਪੇਟ ‘ਤੇ ਸੁੱਤੀ ਹੋਈ ਵਿਖਾਈ ਦੇ ਰਹੀ ਹੈ । ਦੱਸ ਦਈਏ ਕਿ ਉਨ੍ਹਾਂ ਦੇ ਘਰ ਬੀਤੇ ਦਿਨ ਇੱਕ ਬੱਚੀ ਨੇ ਜਨਮ ਲਿਆ ਹੈ । karanvir

ਇਸ ਤੋਂ ਪਹਿਲਾਂ ਉਨ੍ਹਾਂ ਦੀਆਂ ਦੋ ਟਵਿਨਸ ਬੱਚੀਆਂ ਵੀ ਹਨ ।

ਹੋਰ ਪੜ੍ਹੋ : ਕਰਨਵੀਰ ਬੋਹਰਾ ਇੱਕ ਵਾਰ ਫਿਰ ਤੋਂ ਬਣੇ ਪਿਤਾ, ਘਰ ਆਈ ਨੰਨ੍ਹੀ ਪਰੀ, ਵਧਾਈ ਵਾਲੇ ਮੈਸੇਜਾਂ ਦਾ ਲੱਗਿਆ ਤਾਂਤਾ

karanvir

 

ਉਨ੍ਹਾਂ ਨੇ ਬੀਤੇ ਦਿਨੀਂ ਆਪਣੀ ਤੀਜੀ ਬੱਚੀ ਦੇ ਜਨਮ ਦੀ ਖੁਸ਼ੀ ਸਭ ਦੇ ਨਾਲ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਸੀ । ਕਰਨਵੀਰ ਬੋਹਰਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਕਈ ਸੀਰੀਅਲਸ ‘ਚ ਉਹ ਕੰਮ ਕਰ ਰਹੇ ਹਨ ਅਤੇ ਕਈਆਂ ‘ਚ ਕੰਮ ਕਰ ਰਹੇ ਨੇ।

karanvir

ਇਸ ਪੋਸਟ ਉੱਤੇ ਟੀਵੀ ਜਗਤ ਦੀਆਂ ਨਾਮੀ ਹਸਤੀਆਂ ਕਰਨਵੀਰ ਤੇ ਟੀਜੇ ਨੂੰ ਧੀ ਦੇ ਜਨਮ ਦੀਆਂ ਵਧਾਈਆਂ ਦੇ ਰਹੇ ਨੇ । ਇਸ ਵੀਡੀਓ ਨੂੰ ਤਿੰਨ ਲੱਖ ਤੋਂ ਵੱਧ ਲੋਕ ਦੇਖ ਚੁੱਕੇ ਨੇ ਤੇ ਵੱਡੀ ਗਿਣਤੀ ‘ਚ ਵਧਾਈ ਵਾਲੇ ਮੈਸੇਜਾਂ ਤਾਂਤਾ ਲੱਗਿਆ ਹੋਇਆ ਹੈ ।

 

View this post on Instagram

 

A post shared by Voompla (@voompla)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network