Advertisment

ਕਾਰਤਿਕ ਆਰੀਅਨ ਵੀ ਪਾਏ ਗਏ ਕੋਰੋਨਾ ਪਾਜ਼ੀਟਿਵ, ਦੁਆ ਕਰਨ ਲਈ ਪ੍ਰਸ਼ੰਸਕਾਂ ਨੂੰ ਕੀਤੀ ਅਪੀਲ

author-image
By Shaminder
New Update
ਕਾਰਤਿਕ ਆਰੀਅਨ ਵੀ ਪਾਏ ਗਏ ਕੋਰੋਨਾ ਪਾਜ਼ੀਟਿਵ, ਦੁਆ ਕਰਨ ਲਈ ਪ੍ਰਸ਼ੰਸਕਾਂ ਨੂੰ ਕੀਤੀ ਅਪੀਲ
Advertisment
ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ । ਇਸ ਵਾਇਰਸ ਦੀ ਲਪੇਟ ‘ਚ ਹੁਣ ਤੱਕ ਕਈ ਬਾਲੀਵੁੱਡ ਸਿਤਾਰੇ ਆ ਚੁੱਕੇ ਹਨ ।
Advertisment
ਕਾਰਤਿਕ ਆਰੀਅਨ ਵੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ । ਜਿਸ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਸਾਂਝੀ ਕੀਤੀ ਹੈ । ਇਸ ਦੇ ਨਾਲ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਉਨ੍ਹਾਂ ਲਈ ਦੁਆ ਕਰਨ । Kartik Image From kartikaaryan’s Instagram Account ਹੋਰ ਪੜ੍ਹੋ : ਹਵਾਈ ਜਹਾਜ਼ ‘ਤੇ ਛਪਿਆ ਅਦਾਕਾਰ ਸੋਨੂੰ ਸੂਦ ਦਾ ਨਾਮ ਅਤੇ ਤਸਵੀਰ, ਤਸਵੀਰਾਂ ਵਾਇਰਲ
Advertisment
Kartik Image From kartikaaryan’s Instagram Account ਦੱਸ ਦੇਈਏ ਕਿ ਕਾਰਤਿਕ ਆਰਯਨ ਆਪਣੀ ਫਿਲਮ 'ਭੁੱਲ ਭੁੱਲੈਈਆ 2' ਦੀ ਸ਼ੂਟਿੰਗ ਕਰ ਰਹੇ ਸਨ ਜਿਸ ਦੇ ਨਿਰਦੇਸ਼ਕ ਅਨੀਸ ਬਜ਼ਮੀ ਹੈ ਤੇ ਕਿਆਰਾ ਅਡਵਾਨੀ ਫੀਮੇਲ ਲੀਡ ਹੈ। ਇਸ ਤੋਂ ਪਹਿਲਾਂ ਬਾਲੀਵੁੱਡ ਸੇਲੇਬ੍ਰਿਟੀਜ਼ 'ਚ ਰਣਬੀਰ ਕਪੂਰ ਤੇ ਮਨੋਜ ਵਾਜਪਾਈ ਵੀ ਕੋਵਿਡ-19 ਤੋਂ ਸੰਕ੍ਰਮਿਤ ਹੋ ਗਏ ਹਨ। Kartik Image From kartikaaryan’s Instagram Account ਦੱਸ ਦੇਈਏ ਕਿ ਪਿਛਲੇ ਸਾਲ ਜਦੋਂ ਦੇਸ਼ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਵਧਣਾ ਸ਼ੁਰੂ ਹੋਇਆ ਸੀ ਤੇ ਦੇਸ਼ ਲਾਕਡਾਊਨ ਵੱਲ ਵੱਧ ਰਿਹਾ ਸੀ। ਉਦੋਂ ਕਾਰਤਿਕ ਨੇ ਇਕ ਰੈਪ ਗਾਣਾ 'ਕੋਰੋਨਾ ਸਟਾਪ ਕਰੋ ਨਾ' ਵੀ ਬਣਾ ਕੇ ਸੋਸ਼ਲ ਮੀਡੀਆ 'ਚ ਪੋਸਟ ਕੀਤਾ ਸੀ, ਜਿਸ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਫੀ ਤਾਰੀਫ਼ ਕੀਤੀ ਸੀ।
 
View this post on Instagram
 

A post shared by KARTIK AARYAN (@kartikaaryan)

 
Advertisment

Stay updated with the latest news headlines.

Follow us:
Advertisment
Advertisment
Latest Stories
Advertisment