Advertisment

ਅਦਾਕਾਰ ਮੁਕੇਸ਼ ਖੰਨਾ ਦੀ ਭੈਣ ਦਾ ਦਿਹਾਂਤ, ਇੰਸਟਾਗ੍ਰਾਮ ‘ਤੇ ਸਾਂਝੀ ਕੀਤੀ ਜਾਣਕਾਰੀ

author-image
By Shaminder
New Update
ਅਦਾਕਾਰ ਮੁਕੇਸ਼ ਖੰਨਾ ਦੀ ਭੈਣ ਦਾ ਦਿਹਾਂਤ, ਇੰਸਟਾਗ੍ਰਾਮ ‘ਤੇ ਸਾਂਝੀ ਕੀਤੀ ਜਾਣਕਾਰੀ
Advertisment
ਅਦਾਕਾਰ ਮੁਕੇਸ਼ ਖੰਨਾ ਦੀ ਭੈਣ ਦਾ ਦਿਹਾਂਤ ਹੋ ਗਿਆ ਹੈ । ਜਿਸ ਦੀ ਜਾਣਕਾਰੀ
Advertisment
ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ ।ਇਸ ਜਾਣਕਾਰੀ ਨੂੰ ਸਾਂਝਾ ਕਰਦੇ ਹੋਏ ਮੁਕੇਸ਼ ਖੰਨਾ ਨੇ ਲਿਖਿਆ ਕਿ ‘ 'ਕੱਲ੍ਹ ਮੈਂ ਆਪਣੀ ਮੌਤ ਦੀ ਝੂਠੀ ਖ਼ਬਰ ਦੀ ਸੱਚਾਈ ਦੱਸਣ ਲਈ ਸੰਘਰਸ਼ ਕੀਤਾ। ਪਰ ਮੈਨੂੰ ਨਹੀਂ ਪਤਾ ਸੀ ਕਿ ਇਕ ਭਿਆਨਕ ਸੱਚ ਮੇਰੇ ਨੇੜੇ ਘੁੰਮ ਰਿਹਾ ਸੀ। ਅੱਜ ਮੇਰੀ ਇਕਲੌਤੀ ਵੱਡੀ ਭੈਣ ਕਮਲ ਕਪੂਰ ਦੀ ਦਿੱਲੀ ਵਿਚ ਮੌਤ ਹੋ ਗਈ ਹੈ, ਉਸਦੀ ਮੌਤ  ਨੇ ਮੈਨੂੰ ਬਹੁਤ ਦੁੱਖ ਦਿੱਤਾ ਹੈ। mukesh image from Mukesh Khanna's instagram
Advertisment
ਹੋਰ ਪੜ੍ਹੋ : ਅੱਜ ਹੈ ਪੰਜਾਬੀ ਅਦਾਕਾਰਾ ਗੁਰਪ੍ਰੀਤ ਕੌਰ ਭੰਗੂ ਦਾ ਜਨਮ ਦਿਨ, ਪਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਤੱਕ ਮਨਵਾਇਆ ਅਦਾਕਾਰੀ ਦਾ ਲੋਹਾ   mukesh-khanna image from Mukesh Khanna's instagram ਕੋਵਿਡ ਨੂੰ  12 ਦਿਨ ਹਰਾਉਣ ਤੋਂ ਬਾਅਦ ਉਹ ਲੰਗਜ਼ ਕੰਜੈਸਚਨ ਤੋਂ ਹਾਰ ਗਈ। ਪਤਾ ਨਹੀਂ ਉਪਰ ਵਾਲਾ ਕੀ ਹਿਸਾਬ ਕਿਤਾਬ ਕਰ ਰਿਹਾ ਹੈ। ਸੱਚਮੁੱਚ, ਮੈਂ ਆਪਣੀ ਜ਼ਿੰਦਗੀ ਵਿਚ ਪਹਿਲੀ ਵਾਰ ਹਿੱਲ ਗਿਆ ਹਾਂ'। Mukesh Khanna image from Mukesh Khanna's instagram ਦੱਸ ਦਈਏ ਕਿ ਮੁਕੇਸ਼ ਖੰਨਾ ਦੀ ਭੈਣ ਕੁਝ ਦਿਨ ਪਹਿਲਾਂ ਕੋਰੋਨਾ ਪਾਜ਼ੀਟਿਵ ਪਾਈ ਗਈ ਸੀ, ਜਿਸ ਤੋਂ ਬਾਅਦ ਉਸ ਨੇ ਕੋਰੋਨਾ ਨੂੰ ਤਾਂ ਹਰਾ ਦਿੱਤਾ, ਪਰ ਕੁਝ ਹੋਰ ਸਿਹਤ ਪ੍ਰੇਸ਼ਾਨੀ ਦੇ ਚੱਲਦੇ ਉਸ ਦਾ ਦਿਹਾਂਤ ਹੋ ਗਿਆ।
 
View this post on Instagram
 

A post shared by Mukesh Khanna (@iammukeshkhanna)

ਬੀਤੇ ਦਿਨ ਮੁਕੇਸ਼ ਖੰਨਾ ਦੇ ਦਿਹਾਂਤ ਦੀ ਅਫਵਾਹ ਵੀ ਉੱਡੀ ਸੀ ਜਿਸ ਤੋਂ ਬਾਅਦ ਅਦਾਕਾਰ ਨੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਦੱਸਿਆ ਸੀ ਕਿ ਉਹ ਬਿਲਕੁਲ ਤੰਦਰੁਸਤ ਹਨ ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment