Advertisment

ਅਦਾਕਾਰ ਪ੍ਰਮੀਸ਼ ਵਰਮਾ ਨੇ ਪਹਿਲੀ ਵਾਰ ਆਪਣੀ ਗਰਲ ਫਰੈਂਡ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ, ਖ਼ਾਸ ਮੌਕੇ ’ਤੇ ਗਰਲ ਫਰੈਂਡ ਨੂੰ ਦਿੱਤੀ ਵਧਾਈ

author-image
By Rupinder Kaler
New Update
ਅਦਾਕਾਰ ਪ੍ਰਮੀਸ਼ ਵਰਮਾ ਨੇ ਪਹਿਲੀ ਵਾਰ ਆਪਣੀ ਗਰਲ ਫਰੈਂਡ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ, ਖ਼ਾਸ ਮੌਕੇ ’ਤੇ ਗਰਲ ਫਰੈਂਡ ਨੂੰ ਦਿੱਤੀ ਵਧਾਈ
Advertisment
ਪੰਜਾਬੀ ਅਦਾਕਾਰ ਪ੍ਰਮੀਸ਼ ਵਰਮਾ (parmish verma) ਨੇ ਇੰਸਟਾਗ੍ਰਾਮ ਤੇ ਕੁਝ ਤਸਵੀਰਾਂ ਸ਼ੇਅਰ ਕਰਕੇ ਹਜ਼ਾਰਾਂ ਕੁੜੀਆਂ ਦਾ ਦਿਲ ਤੋੜ ਦਿੱਤਾ ਹੈ, ਕਿਉਂਕਿ ਪ੍ਰਮੀਸ਼ ਵਰਮਾ ਨੇ ਪਹਿਲੀ ਵਾਰ ਆਪਣੀ ਗਰਲ ਫਰੈਂਡ ਬਾਰੇ ਖੁਲਾਸਾ ਕੀਤਾ ਹੈ । ਪ੍ਰਮੀਸ਼ ਵਰਮਾ
Advertisment
(parmish verma) ਦੀ ਗਰਲ ਫਰੈਂਡ ਦਾ ਨਾਂਅ ਗੁਨੀਤ (Guneet) ਹੈ । ਗੁਨੀਤ (Guneet) ਕੈਨੇਡਾ ਦੀ ਲਿਬਰਲ ਪਾਰਟੀ ਵੱਲੋਂ ਸਾਂਸਦ ਮੈਂਬਰ ਲਈ ਨਾਮਜਦ ਕੀਤੀ ਗਈ ਹੈ ।
Advertisment
publive-image Pic Courtesy: Instagram ਹੋਰ ਪੜ੍ਹੋ : ਇਸ ਵਾਰ ਰੱਖੜੀ ਦੇ ਤਿਉਹਾਰ ’ਤੇ ਘਰ ਬਣਾਓ ‘ਬਰੈੱਡ ਬਰਫੀ’, ਜਾਣੋਂ ਬਰਫੀ ਬਨਾਉਣ ਦੀ ਪੂਰੀ ਵਿਧੀ publive-image Pic Courtesy: Instagram ਇਸ ਖਾਸ ਮੌਕੇ ਨੂੰ ਹੋਰ ਖਾਸ ਬਣਾਉਂਦੇ ਹੋਏ ਪ੍ਰਮੀਸ਼ ਵਰਮਾ
Advertisment
(parmish verma) ਨੇ ਗੁਨੀਤ (Guneet) ਦੀਆਂ ਤਸਵੀਰਾਂ ਸ਼ੇਅਰ ਕਰਕੇ ਉਸ ਨੂੰ ਵਧਾਈ ਦਿੱਤੀ ਹੈ ।ਪ੍ਰਮੀਸ਼ ਵਰਮਾ ਦੇ ਇਸ ਖੁਲਾਸੇ ਤੋਂ ਬਾਅਦ ਉਸ ਦੇ ਪ੍ਰਸ਼ੰਸਕ ਲਗਾਤਾਰ ਕਮੈਂਟ ਕਰਕੇ ਉਸ ਨੂੰ ਵਧਾਈਆਂ ਦੇ ਰਹੇ ਹਨ । ਤਸਵੀਰਾਂ ਵਿੱਚ ਇਹ ਜੋੜੀ ਕਾਫੀ ਜਚ ਰਹੀ ਹੈ । publive-image Pic Courtesy: Instagram ਤੁਹਾਨੂੰ ਦੱਸ ਦਿੰਦੇ ਹਾਂ ਕਿ ਪ੍ਰਮੀਸ਼ (parmish verma) ਨੇ ਪੰਜਾਬੀ ਇੰਡਸਟਰੀ ਵਿੱਚ ਨਾਂਅ ਬਨਾਉਣ ਲਈ ਕਾਫੀ ਮਿਹਨਤ ਕੀਤੀ ਹੈ । ਉਹ ਵਧੀਆ ਅਦਾਕਾਰ ਹੋਣ ਦੇ ਨਾਲ ਨਾਲ ਚੰਗਾ ਗਾਇਕ ਵੀ ਹੈ । ਉਸ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਹ ਹਾਲ ਹੀ ਵਿੱਚ ਫਾਰਮਿੰਗ ਗੀਤ ਵਿੱਚ ਨਜ਼ਰ ਆਇਆ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment