ਅਦਾਕਾਰ ਰਾਮ ਕਪੂਰ ਦੇ ਪਿਤਾ ਦਾ ਦਿਹਾਂਤ, ਕਈ ਫ਼ਿਲਮੀ ਹਸਤੀਆਂ ਨੇ ਜਤਾਇਆ ਦੁੱਖ

Written by  Shaminder   |  April 15th 2021 05:41 PM  |  Updated: April 15th 2021 05:51 PM

ਅਦਾਕਾਰ ਰਾਮ ਕਪੂਰ ਦੇ ਪਿਤਾ ਦਾ ਦਿਹਾਂਤ, ਕਈ ਫ਼ਿਲਮੀ ਹਸਤੀਆਂ ਨੇ ਜਤਾਇਆ ਦੁੱਖ

ਅਦਾਕਾਰ ਰਾਮ ਕਪੂਰ ਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ । ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਇਸ ਦੀ ਜਾਣਕਾਰੀ ਦਿੱਤੀ ਹੈ । ਗੌਤਮੀ ਕਪੂਰ  ਨੇ ਇੱਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਕਿ ‘ਡੈਡ ਤੁਸੀਂ ਹਮੇਸ਼ਾ ਸਾਡੇ ਦਿਲਾਂ ‘ਚ ਰਹੋਗੇ, ਤੁਸੀਂ ਬਹੁਤ ਹੀ ਤਕੜੇ ਹੋ ਮੈਂ ਜਾਣਦਾ ਹਾਂ ਲਵ ਯੂ’।

Ram Kapoor Image From Ram Kapoor's Instagram

ਹੋਰ ਪੜ੍ਹੋ : ਗਾਇਕ ਬਲਰਾਜ ਦਾ ਨਵਾਂ ਧਾਰਮਿਕ ਗੀਤ ਸਰੋਤਿਆਂ ਨੂੰ ਆ ਰਿਹਾ ਪਸੰਦ

ram Kapoor Image From ram Kapoor's Instagram

ਰਾਮ ਕਪੂਰ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਦੁੱਖ ਜਤਾਇਆ ਜਾ ਰਿਹਾ ਹੈ ।

ਰਾਮ ਕਪੂਰ ਦੇ ਪਿਤਾ ਅਨਿਲ ਕਪੂਰ 'ਬਿੱਲੀ' ਦੇ ਨਾਂ ਤੋਂ ਲੋਕਪ੍ਰਿਅ ਸਨ। ਉਹ ਇਕ ਐਡਵਰਟਾਇਜ਼ਿੰਗ ਏਜੰਸੀ ਦੇ ਸੀਈਓ ਰਹਿ ਚੁੱਕੇ ਹਨ। ਅਮੂਲ ਇਸ ਏਜੰਸੀ ਦੀ ਕਲਾਇੰਟ ਰਹਿ ਚੁੱਕੀ ਹੈ।

Ram Kapoor

ਅਨਿਲ ਕੂਪਰ ਨੇ ਹੀ 'ਅਮੂਲ: ਦੇ ਟੈਸਟ ਆਫ ਇੰਡੀਆ' ਟੈਗਲਾਈਨ ਬਣਾਈ ਹੈ। ਜੋ ਅੱਜ ਵੀ ਲੋਕਾਂ ਦੇ ਦਿਲ 'ਚ ਤਾਜ਼ਾ ਹੈ।

 

View this post on Instagram

 

A post shared by Ram Kapoor (@iamramkapoor)

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network