Advertisment

Actor Shafique Ansari dies of cancer

author-image
By Rupinder Kaler
New Update
Actor Shafique Ansari dies of cancer
Advertisment
Actor Shafique Ansari, who starred in Sony TV’s show Crime Patrol, has died. He breathed his last in Mumbai on May 10. According to a report in TellyChakkar, Ansari died after of cancer. “Shafique Ansari was suffering from stomach cancer since a few years and he lost the battle to the deadly disease today,” a source told the website. ਬਾਲੀਵੁੱਡ ਵਿੱਚ ਇੱਕ ਤੋਂ ਬਾਅਦ ਇੱਕ ਬੁਰੀ ਖ਼ਬਰ ਆ ਰਹੀ ਹੈ । ਪਹਿਲਾਂ ਇਰਫਾਨ ਖ਼ਾਨ ਤੇ ਰਿਸ਼ੀ ਕਪੂਰ ਕੈਂਸਰ ਦੀ ਬਿਮਾਰੀ ਕਰਕੇ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ । ਹੁਣ ਇੱਕ ਹੋਰ ਅਦਾਕਾਰ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ । ਟੀਵੀ ਅਤੇ ਕੁਝ ਫ਼ਿਲਮਾਂ ਵਿੱਚ ਕੰਮ ਕਰਨ ਵਾਲੇ ਅਦਾਕਾਰ ਸ਼ਫੀਕ ਅੰਸਾਰੀ ਦਾ ਦਿਹਾਂਤ ਹੋ ਗਿਆ ਹੈ । ਉਹ ਕੈਂਸਰ ਦੀ ਬਿਮਾਰੀ ਨਾਲ ਪੀੜਤ ਸਨ ।
Advertisment
publive-image ਸ਼ਫੀਕ ਨੇ ਬੀਤੇ ਦਿਨ ਆਖਰੀ ਸਾਹ ਲਿਆ । ਸ਼ਫੀਕ ਟੀਵੀ ਸ਼ੋਅ ‘ਕਰਾਈਮ ਪੈਟਰੋਲ’ ਦਾ ਲੰਮੇ ਸਮੇਂ ਤੋਂ ਹਿੱਸਾ ਸਨ, ਤੇ ਉਹ ਘਰ ਵਿੱਚ ਇੱਕਲੇ ਹੀ ਕਮਾਉਣ ਵਾਲੇ ਸਨ । ਮੁੰਬਈ ਦੇ ਮਦਨ ਪੁਰਾ ਇਲਾਕੇ ਵਿੱਚ ਰਹਿਣ ਵਾਲੇ ਸ਼ਫੀਕ ਨੂੰ ਢਿੱਡ ਵਿੱਚ ਕੈਂਸਰ ਸੀ ਤੇ ਕਈ ਸਾਲਾਂ ਤੋਂ ਇਲਾਜ਼ ਚੱਲ ਰਿਹਾ ਸੀ । ਸ਼ਫੀਕ ਦੀ ਪਤਨੀ ਮੁਤਾਬਿਕ ਸ਼ਫੀਕ ਦੀ ਤਬੀਅਤ ਕੱਲ੍ਹ ਪੂਰਾ ਦਿਨ ਠੀਕ ਰਹੀ, ਪਰ ਸ਼ਾਮ ਨੂੰ ਅਚਾਨਕ ਤਬੀਅਤ ਵਿਗੜੀ ਤੇ ਉਹਨਾਂ ਦਾ ਦਿਹਾਂਤ ਹੋ ਗਿਆ । publive-image 52 ਸਾਲ ਦੇ ਸ਼ਫੀਕ ਆਪਣੀਆਂ ਤਿੰਨ ਬੇਟੀਆਂ, ਪਤਨੀ ਤੇ ਮਾਂ ਨਾਲ ਰਹਿ ਰਹੇ ਸਨ । ਕੁਝ ਦਿਨ ਪਹਿਲਾਂ ਸ਼ਫੀਕ ਦੇ ਨਾਂਅ ਤੇ ਇੱਕ ਫੇਸਬੁੱਕ ਪੇਜ ਬਣਾਇਆ ਗਿਆ ਸੀ ਜਿਸ ਤੇ ਉਹਨਾਂ ਦੇ ਇਲਾਜ਼ ਲਈ ਆਰਥਿਕ ਮਦਦ ਮੰਗੀ ਗਈ ਸੀ । publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment