ਸੋਨੂੰ ਸੂਦ ਕੋਲ ਉਨ੍ਹਾਂ ਦੀ ਭਤੀਜੀ ਨੇ ਆਪਣੀ ਮੰਮੀ ਦੀਆਂ ਲਾਈਆਂ ਸ਼ਿਕਾਇਤਾਂ

Written by  Shaminder   |  October 24th 2019 04:40 PM  |  Updated: October 24th 2019 04:40 PM

ਸੋਨੂੰ ਸੂਦ ਕੋਲ ਉਨ੍ਹਾਂ ਦੀ ਭਤੀਜੀ ਨੇ ਆਪਣੀ ਮੰਮੀ ਦੀਆਂ ਲਾਈਆਂ ਸ਼ਿਕਾਇਤਾਂ

ਸੋਨੂੰ ਸੂਦ ਨੇ ਆਪਣੀ ਭਤੀਜੀ ਦੀ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਹੈ ।ਉਨ੍ਹਾਂ ਦੀ ਭਤੀਜੀ ਬੜੇ ਹੀ ਕਿਊਟ ਅੰਦਾਜ਼ ਆਪਣੇ ਚਾਚੇ ਯਾਨੀ ਕਿ ਸੋਨੂੰ ਸੂਦ ਦੀਆਂ ਸ਼ਿਕਾਇਤਾਂ ਲਗਾਉਂਦੀ ਹੋਈ ਨਜ਼ਰ ਆ ਰਹੀ ਹੈ ।

ਹੋਰ ਵੇਖੋ:Search ਸੋਨੂੰ ਸੂਦ ਅਦਾਕਾਰ ਸੋਨੂੰ ਸੂਦ ਨੇ ਮਾਂ ਦੀ ਯਾਦ ’ਚ ਸ਼ੇਅਰ ਕੀਤੀ ਭਾਵੁਕ ਪੋਸਟ, ਪੜ੍ਹ ਕੇ ਤੁਹਾਡੀਆਂ ਵੀ ਅੱਖਾਂ ਹੋ ਜਾਣਗੀਆਂ ਨਮ

https://www.instagram.com/p/B3e5wjPgfZr/

ਵੀਡੀਓ 'ਚ ਉਹ ਕਹਿੰਦੀ ਹੈ "ਮੰਮੀ ਮੇਰਾ ਸਾਰਾ ਲਿਮਕਾ ਪੀ ਜਾਂਦੀ ਹੈ ਇੱਕ ਸਿੱਪ ਵੀ ਪੀਣ ਨਹੀਂ ਦਿੰਦੇ ਮੈਨੂੰ,ਜਦੋਂ ਮੈਂ ਚਿਕਨ ਖਾਂਦੀ ਹਾਂ ਤਾਂ ਮੇਰਾ ਚਿਕਨ ਵੀ ਖਾ ਜਾਂਦੀ ਹੈ ਅਤੇ ਜਦੋਂ ਦਾਦੂ ਕ੍ਰੈਕਸ ਲੈ ਕੇ ਆਉਂਦੇ ਨੇ ਅਤੇ ਉਹ ਕ੍ਰੈਕਸ ਵੀ ਖਾ ਜਾਂਦੀ ਹੈ" । ਉਨ੍ਹਾਂ ਦੀ ਭਤੀਜੀ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ । ਇਸ ਵੀਡੀਓ ਨੂੰ ਉਨ੍ਹਾਂ ਦੇ ਫੈਨਸ ਵੱਲੋਂ ਪਸੰਦ ਕੀਤਾ ਜਾਂਦਾ ਹੈ ।

https://www.instagram.com/p/B00bg_igp0q/

ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਸੋਨੂੰ ਸੂਦ ਨੇ ਆਪਣੀ ਭਤੀਜੀ ਦੇ ਕੁਝ ਵੀਡੀਓ ਸੋਸ਼ਲ ਮੀਡੀਆ 'ਤੇ ਸਾਂਝੇ ਕੀਤੇ ਸਨ । ਉਹ ਅਕਸਰ ਆਪਣੀ ਨਿੱਜੀ ਜ਼ਿੰਦਗੀ ਅਤੇ ਪ੍ਰੋਫੈਸ਼ਨ ਬਾਰੇ ਵੀਡੀਓ ਅਤੇ ਜਾਣਕਾਰੀ ਸਾਂਝੀ ਕਰਦੇ ਰਹਿੰਦੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network