Advertisment

ਅਦਾਕਾਰ ਸੂਰਜ ਥਾਪਰ ਦੀ ਵਿਗੜੀ ਤਬੀਅਤ, ਕਰਵਾਇਆ ਗਿਆ ਹਸਪਤਾਲ ‘ਚ ਭਰਤੀ

author-image
By Rupinder Kaler
New Update
ਅਦਾਕਾਰ ਸੂਰਜ ਥਾਪਰ ਦੀ ਵਿਗੜੀ ਤਬੀਅਤ, ਕਰਵਾਇਆ ਗਿਆ ਹਸਪਤਾਲ ‘ਚ ਭਰਤੀ
Advertisment
ਅਦਾਕਾਰ ਸੂਰਜ ਥਾਪਰ ਦੀ ਅਚਾਨਕ ਤਬੀਅਤ ਵਿਗੜ ਗਈ ਹੈ । ਉਹਨਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ । ਖ਼ਬਰਾਂ ਦੀ ਮੰਨੀਏ ਤਾਂ ਉਹਨਾਂ ਨੂੰ
Advertisment
ਆਈਸੀਯੂ ਵਿਚ ਰੱਖਿਆ ਗਿਆ ਹੈ । ਉਹਨਾਂ ਨੂੰ ਕੋਰੋਨਾ ਹੈ ਜਾਂ ਨਹੀਂ ਇਸ ਦਾ ਖੁਲਾਸਾ ਨਹੀਂ ਹੋਇਆ । sooraj-thapar Pic Courtesy: Instagram ਹੋਰ ਪੜ੍ਹੋ : ਸੋਨਮ ਕਪੂਰ ਅੱਜ ਮਨਾ ਰਹੀ ਹੈ ਮੈਰਿਜ ਐਨੀਵਰਸਰੀ, ਇਸ ਤਰ੍ਹਾਂ ਸ਼ੁਰੂ ਹੋਈ ਸੀ ਲਵ ਸਟੋਰੀ
Advertisment
publive-image Pic Courtesy: Instagram ਖ਼ਬਰਾਂ ਮੁਤਾਬਿਕ ਅਦਾਕਾਰ ਸੂਰਜ ਥਾਪਰ ਜਿਵੇਂ ਹੀ ਉਹ ਮੁੰਬਈ ਪਹੁੰਚੇ, ਉਨ੍ਹਾਂ ਦੀ ਸਿਹਤ ਵਿਗੜ ਗਈ ਅਤੇ ਉਸਨੂੰ ਤੁਰੰਤ ਆਈਸੀਯੂ ਵਿੱਚ ਦਾਖਲ ਕਰਵਾਇਆ ਗਿਆ। ਤੁਹਾਨੂੰ ਦੱਸ ਦਿੰਦੇ ਹਾਂ ਕਿ ਕੋਰੋਨਾ ਮਹਾਂਮਾਰੀ ਦੇ ਕਾਰਨ, ਮੁੰਬਈ ਵਿੱਚ ਸਾਰੀਆਂ ਸ਼ੂਟਿੰਗ ਬੰਦ ਹੋ ਗਈਆਂ ਹਨ ਅਤੇ ਸੂਰਜ ਥਾਪਰ ਗੋਆ ਵਿੱਚ ਇਕ ਸੀਰੀਅਲ ਦੀ ਸ਼ੂਟਿੰਗ ਲਈ ਹਰ ਰੋਜ਼ ਮੁੰਬਈ ਤੋਂ ਗੋਆ ਆ ਰਹੇ ਸਨ। publive-image Pic Courtesy: Instagram ਸੂਰਜ ਨੂੰ ਤਿੰਨ ਦਿਨਾਂ ਤੋਂ ਹਲਕਾ ਬੁਖਾਰ ਸੀ ਪਰ ਉਹ ਅਜੇ ਵੀ ਕੰਮ ਕਰ ਰਿਹਾ ਸੀ। ਹਾਲ ਹੀ ਵਿਚ, ਜਦੋਂ ਸੂਰਜ ਥਾਪਰ ਮੁੰਬਈ ਪਹੁੰਚੇ ਤਾਂ ਉਨ੍ਹਾਂ ਨੂੰ ਤੇਜ਼ ਬੁਖਾਰ ਸੀ ਅਤੇ ਉਸ ਦਾ ਆਕਸੀਜਨ ਦਾ ਪੱਧਰ ਵੀ ਘੱਟ ਹੁੰਦਾ ਜਾ ਰਿਹਾ ਸੀ। ਜਿਸ ਤੋਂ ਬਾਅਦ ਉਸਨੂੰ ਸਿੱਧੇ ਆਈਸੀਯੂ ਵਿੱਚ ਦਾਖਲ ਕਰਵਾਇਆ ਗਿਆ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment