ਇਸ ਅਦਾਕਾਰ ਨੇ ਕੰਗਣਾ ਰਣੌਤ ਦੀ ਤੁਲਨਾ ਭਗਤ ਸਿੰਘ ਨਾਲ ਕੀਤੀ, ਕੰਗਨਾ ਨੂੰ ਲੈ ਕੇ ਕਹੀ ਵੱਡੀ ਗੱਲ

Written by  Rupinder Kaler   |  September 11th 2020 08:54 AM  |  Updated: September 11th 2020 08:54 AM

ਇਸ ਅਦਾਕਾਰ ਨੇ ਕੰਗਣਾ ਰਣੌਤ ਦੀ ਤੁਲਨਾ ਭਗਤ ਸਿੰਘ ਨਾਲ ਕੀਤੀ, ਕੰਗਨਾ ਨੂੰ ਲੈ ਕੇ ਕਹੀ ਵੱਡੀ ਗੱਲ

ਅਦਾਕਾਰਾ ਕੰਗਨਾ ਰਣੌਤ ਅਤੇ ਮਹਾਰਾਸ਼ਟਰ ਸਰਕਾਰ ਵਿਚਾਲੇ ਚੱਲ ਰਿਹਾ ਵਿਵਾਦ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ । ਕੁਝ ਲੋਕ ਕੰਗਣਾ ਦੇ ਸਮਰਥਣ ਵਿੱਚ ਅੱਗੇ ਆ ਗਏ ਹਨ, ਤੇ ਮਹਾਰਾਸ਼ਟਰ ਸਰਕਾਰ ਦੀ ਨਿਖੇਦੀ ਕਰ ਰਹੇ ਹਨ । ਇਸ ਸਭ ਦੇ ਚਲਦੇ ਮਸ਼ਹੂਰ ਤਾਮਿਲ ਅਦਾਕਾਰ ਵਿਸ਼ਾਲ ਨੇ ਕੰਗਨਾ ਰਣੌਤ ਦੀ ਤੁਲਨਾ ਸ਼ਹੀਦ ਭਗਤ ਸਿੰਘ ਨਾਲ ਕੀਤੀ ਹੈ। ਉਸਨੇ ਸਰਕਾਰ ਦੀ 'ਨਾਰਾਜ਼ਗੀ' ਦੇ ਬਾਵਜੂਦ ਮਜ਼ਬੂਤ ਬਣੇ ਰਹਿਣ ਲਈ ਕੰਗਨਾ ਦੀ ਪ੍ਰਸ਼ੰਸਾ ਕੀਤੀ ਹੈ।

https://www.instagram.com/p/CCxnXkwlWAq/

ਅਦਾਕਾਰ ਨੇ ਟਵੀਟ ਕਰਕੇ ਕਿਹਾ ਹੈ " ਪਿਆਰੀ ਕੰਗਨਾ, ਮੈਂ ਤੁਹਾਡੇ ਹੌਂਸਲੇ ਨੂੰ ਸਲਾਮ ਕਰਦਾ ਹਾਂ, ਤੁਸੀਂ ਆਪਣੀ ਆਵਾਜ਼ ਬੁਲੰਦ ਕਰਨ ਵਿਚ ਕਦੇ ਨਹੀਂ ਸੋਚਿਆ ਕਿ ਕੀ ਸਹੀ ਹੈ ਅਤੇ ਕੀ ਗ਼ਲਤ।" ਇਹ ਤੁਹਾਡਾ ਨਿਜੀ ਮਸਲਾ ਨਹੀਂ ਸੀ, ਪਰ ਫਿਰ ਵੀ ਸਰਕਾਰ ਦੀ ਨਾਰਾਜ਼ਗੀ ਦੇ ਬਾਵਜੂਦ ਤੁਸੀਂ ਮਜ਼ਬੂਤੀ ਨਾਲ ਬਣੇ ਰਹੇ, ਜੋ ਕਿ ਇਸ ਨੂੰ ਇੱਕ ਵੱਡੀ ਮਿਸਾਲ ਬਣਾਉਂਦਾ ਹੈ।ਉਨ੍ਹਾਂ ਕਿਹਾ, ਇਹ ਕੁਝ ਅਜਿਹਾ ਹੀ ਹੈ ਜੋ ਭਗਤ ਸਿੰਘ ਨੇ 1920 ਵਿੱਚ ਕੀਤਾ ਸੀ। "

https://www.instagram.com/p/CE6arc1H2T_/

https://twitter.com/VishalKOfficial/status/1303989224840941571

https://www.instagram.com/p/CElJ4kjFVWd/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network