ਵਿਆਹ ਤੋਂ ਪਹਿਲਾਂ ਬੱਚੇ ਨੂੰ ਜਨਮ ਦੇਵੇਗੀ ਇਹ ਅਦਾਕਾਰਾ !

Written by  Shaminder   |  May 13th 2019 10:09 AM  |  Updated: May 13th 2019 10:09 AM

ਵਿਆਹ ਤੋਂ ਪਹਿਲਾਂ ਬੱਚੇ ਨੂੰ ਜਨਮ ਦੇਵੇਗੀ ਇਹ ਅਦਾਕਾਰਾ !

ਪ੍ਰਸਿੱਧ ਅਦਾਕਾਰਾ ਅਤੇ ਮਾਡਲ ਬਰੂਨਾ ਅਬਦੁੱਲਾ ਜਲਦ ਮਾ ਬਣਨ ਵਾਲੀ ਹੈ । ਪਰ ਤੁਸੀਂ ਸੋਚ ਰਹੇ ਹੋਵੋਗੇ ਕਿ ਇਸ 'ਚ ਖ਼ਾਸ ਗੱਲ ਕਿਹੜੀ ਹੈ । ਹਰ ਅਦਾਕਾਰਾ ਮਾਂ ਬਣਦੀ ਹੈ । ਪਰ ਇੱਥੇ ਤੁਹਾਨੂੰ ਤੁਹਾਨੂੰ ਦੱਸ ਦਈਏ ਕਿ ਇਹ ਅਦਾਕਾਰਾ ਵਿਆਹ ਤੋਂ ਪਹਿਲਾਂ ਹੀ ਮਾਂ ਬਣਨ ਜਾ ਰਹੀ ਹੈ । ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਨੇ ਆਪਣੇ ਬ੍ਰਿਟਿਸ਼ ਪ੍ਰੇਮੀ ਨਾਲ ਮੰਗਣਾ ਕਰਵਾਇਆ ਸੀ ।

bruna abdullah के लिए इमेज परिणाम

ਇੱਕ ਅੰਗਰੇਜ਼ੀ ਅਖ਼ਬਾਰ ਨੂੰ ਦਿੱਤੇ ਇੰਟਰਵਿਊ ਦੌਰਾਨ ਉਨ੍ਹਾਂ ਨੇ ਇਹ ਖੁਲਾਸਾ ਕੀਤਾ ਹੈ । ਅਦਾਕਾਰਾ ਮੁਤਾਬਕ ਇਸ ਖ਼ਬਰ ਤੋਂ ਬਾਅਦ ਪੂਰਾ ਪਰਿਵਾਰ ਖੁਸ਼ ਹੈ । ਅਦਾਕਾਰਾ ਦਾ ਕਹਿਣਾ ਹੈ ਕਿ ਕਈ ਵਾਰ ਲੋਕ ਵਿਆਹ ਤੋਂ ਬਾਅਦ ਵੀ ਇੱਕ ਦੂਜੇ ਨੂੰ ਧੋਖਾ ਦਿੰਦੇ ਹਨ ।

https://www.instagram.com/p/BwdzrYeg_Y4/

ਬਰੂਨਾ ਇੱਕ ਸੁਪਰਮਾਡਲ ਹੈ,ਉਹ ਕਈ ਫਿਲਮਾਂ ਵਿੱਚ ਕੰਮ ਕਰ ਚੁੱਕੀ ਹੈ। ਬਰੂਨਾ ਫਿਲਮ 'ਗਰਾਂਡ ਮਸਤੀ', 'ਦੇਸੀ ਬੁਆਇਜ਼' ਤੇ 'ਆਈ ਹੇਟ ਲਵ ਸਟੋਰੀਜ਼' ਵਰਗੀਆਂ ਫਿਲਮਾਂ ਵਿੱਚ ਕੰਮ ਕਰ ਚੁੱਕੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network