ਅਦਾਕਾਰਾ ਅਵਿਕਾ ਗੌੜ ਨੇ ਆਪਣੇ ਫਿਜ਼ੀਕਲ ਟਰਾਂਸਫੋਰਮੇਸ਼ਨ ਨੂੰ ਲੈ ਕੇ ਪਾਈ ਭਾਵੁਕ ਪੋਸਟ

written by Shaminder | October 30, 2020

ਅਦਾਕਾਰਾ ਅਵਿਕਾ ਗੌੜ ਜਿਨ੍ਹਾਂ ਨੇ ਬਾਲਿਕਾ ਵਧੂ ਸੀਰੀਅਲ ਦੇ ਨਾਲ ਆਪਣੀ ਖ਼ਾਸ ਪਛਾਣ ਬਣਾਈ ਹੈ । ਇਸ ਸੀਰੀਅਲ ਦੀ ਬਦੌਲਤ ਉਨ੍ਹਾਂ ਦਾ ਨਾਂਅ ਹਰ ਘਰ ‘ਚ ਪਹੁੰਚ ਗਿਆ ਸੀ ਅਤੇ ਉਨ੍ਹਾਂ ਨੇ ਇਸ ਸੀਰੀਅਲ ਦੀ ਸ਼ੁਰੂਆਤ ਆਪਣੇ ਬਾਲਪਣ ‘ਚ ਹੀ ਕੀਤੀ ਸੀ ।

avika avika

ਪਰ ਸ਼ੌਹਰਤ ਦੇ ਨਾਲ –ਨਾਲ ਉਸ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪਿਆ ਸੀ । ਜਿਸ ਦਾ ਖੁਲਾਸਾ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਪਾ ਕੇ ਕੀਤਾ ਹੈ ।

ਹੋਰ ਪੜ੍ਹੋ : ਅਦਾਕਾਰ ਇਰਫਾਨ ਖ਼ਾਨ ਦੀ ਮੌਤ ਨੂੰ ਛੇ ਮਹੀਨੇ ਹੋਏ ਪੂਰੇ, ਤਸਵੀਰ ਸਾਂਝੀ ਕਰਦੇ ਹੋਏ ਪੁੱਤਰ ਹੋਇਆ ਭਾਵੁਕ

avika avika

ਉਨ੍ਹਾਂ ਨੇ ਲਿਖਿਆ ਕਿ ‘ਅਵਿਕਾ ਨੇ ਇੰਸਟਾਗ੍ਰਾਮ 'ਤੇ ਆਪਣੀ ਸਾੜੀ 'ਚ ਕੁਝ ਫੋਟੋਆਂ ਪੋਸਟ ਕੀਤੀਆਂ ਹਨ ਜਿਨ੍ਹਾਂ ਨਾਲ ਉਨ੍ਹਾਂ ਨੇ ਆਪਣੇ ਸੰਘਰਸ਼ ਦੀ ਵੀ ਚਰਚਾ ਕੀਤੀ। ਅਵਿਕਾ ਨੇ ਲਿਖਿਆ-ਮੈਨੂੰ ਹਾਲੇ ਵੀ ਯਾਦ ਹੈ ਪਿਛਲੇ ਸਾਲ ਇਕ ਰਾਤ ਜਦੋਂ ਮੈਂ ਖ਼ੁਦ ਨੂੰ ਆਈਨੇ 'ਚ ਦੇਖਿਆ ਤਾਂ ਰੋ ਪਈ।

avika avika

ਮੈਂ ਜੋ ਦੇਖਿਆ ਉਹ ਮੈਨੂੰ ਚੰਗਾ ਨਹੀਂ ਲੱਗਾ। ਵੱਡੇ ਹੱਥ, ਪੈਰ ਤੇ ਥੁਲਥੁਲਾ ਪੇਟ। ਮੈਂ ਬਹੁਤ ਕੁਝ ਛੱਡਣਾ ਸੀ। ਜੇਕਰ ਇਹ ਥਾਈਰਾਈਡ ਜਾਂ ਪੀਸੀਓਡੀ ਦੀ ਵਜ੍ਹਾ ਨਾਲ ਹੁੰਦਾ ਤਾਂ ਠੀਕ ਸੀ ਕਿਉਂ ਮੇਰੇ ਕੰਟਰੋਲ ਤੋਂ ਬਾਹਰ ਹੁੰਦਾ ਪਰ ਇਹ ਇਸ ਲਈ ਹੋਇਆ ਕਿਉਂਕਿ ਜਦੋਂ ਮੈਂ ਖਾਧਾ ਤੇ ਬਿਲਕੁੱਲ ਵਰਕ ਆਊਟ ਨਹੀਂ ਕੀਤਾ।

 

View this post on Instagram

 

We make the choices & then the choices make us who we are. Like right now, you chose to read this caption, & this choice makes you AWESOME! Although, I must tell you that I didn't make the best possible choices for a long time & it impacted my life significantly. Where do I start? Vadapav? Oh I love Vadapav! Give me 2 mins, I'll be back. OK wait. No. "No, Avika! Bad choice!" I mean good choice for taste, but bad for health. ? Why couldn't Vadapav be healthy for us? Anyway, between a smile & a frown, I used to subconsciously choose the frown all the time. My face only came to normal when things were great, & I rarely smiled! Between a healthy(which can also be tasty) meal & junk food, you can guess what I always chose. I didn't eat for food, I ate for my mood, and that choice ain't gooood. (Did you try to rhyme it?)? I thought, I anyways don't look great, what do I have to lose with a few extra french fries. Well, I know what I gained! (Kgs)? Between half glass full and half glass empty, I chose to see the emptiness almost everytime. I would marinate in negative emotions for days at times, & not once count my blessings. But it had to change because these choices were making me hollow!!! And it was really hard. ( Not letting go of Vadapavs, letting go of the negative emotions. ) It took constant reminders, forced reflection & a strong support system for me to gradually move out of the wrong choices. I still make the wrong choices, but it's less frequent & when I do, I quickly try to improve it. After all, it's a short life, the least we can do is try to get better. ? What choices did you make today? What would you like to change about them?

A post shared by Avika Gor (@avikagor) on

0 Comments
0

You may also like