ਇਸ ਤਰ੍ਹਾਂ ਜਾਨ੍ਹਵੀ ਕਪੂਰ ਪਹੁੰਚੀ ਆਪਣੇ ਇਸ਼ਟ ਦੇਵ ਦੇ ਦਰਸ਼ਨਾਂ ਲਈ,ਪ੍ਰਸ਼ੰਸਕਾਂ ਕਰ ਰਹੇ ਤਾਰੀਫ By Shaminder 10 Feb 2020 | Updated On 10 Feb 2020 18:02 IST in Punjabi Buzz Celebrities Special New Update Advertisment ਜਾਨ੍ਹਵੀ ਕਪੂਰ ਨੇ ਤਿਰੂਪਤੀ ਬਾਲਾ ਦੇ ਦਰਸ਼ਨ ਕੀਤੇ ।ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ ।ਉਹ ਅਕਸਰ ਸੋਸ਼ਲ ਮੀਡੀਆ ਤੇ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ ।ਉਹ ਆਪਣੀ ਫ਼ਿਲਮ 'ਗੁੰਜਨ ਸਕਸੇਨਾ' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ ਪਰ ਆਪਣੇ ਇਸ ਰੁੱਝੇ ਹੋਏ ਸਮੇਂ ਚੋਂ ਕੁਝ ਸਮਾਂ ਕੱਢ ਕੇ ਉਹ ਤਿਰੁਪਤੀ ਬਾਲਾ ਜੀ ਪਹੁੰਚ ਚੁੱਕੇ ਹਨ । ਹੋਰ ਵੇਖੋ:ਬੋਨੀ ਕਪੂਰ ਨੇ ਆਪਣੀ ਧੀ ਜਾਨ੍ਹਵੀ ਕਪੂਰ ਲਈ ਕੀਤਾ ਵੱਡਾ ਐਲਾਨ Advertisment https://www.instagram.com/p/B8Ylh2rHbRu/ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵੇਖੀਆਂ ਜਾ ਰਹੀਆਂ ਹਨ । ਜਾਨ੍ਹਵੀ ਕਪੂਰ ਤਿਰੂਪਤੀ ਬਾਲਾ ਜੀ 3,500 ਦੇ ਕਰੀਬ ਪੌੜੀਆਂ ਚੜ ਕੇ ਤਿਰੁਪਤੀ ਬਾਲਾ ਜੀ ਦੇ ਦਰਸ਼ਨ ਕਰਨ ਪਹੁੰਚੀ ਸੀ ।ਇਸ ਮੌਕੇ ਉਨ੍ਹਾਂ ਨੇ ਪੈਰਾਂ 'ਚ ਕੋਈ ਚੱਪਲ ਵੀ ਨਹੀਂ ਸੀ ਪਾਈ ਅਤੇ ਨੰਗੇ ਪੈਰੀਂ 3,500 ਦੇ ਕਰੀਬ ਪੌੜੀਆਂ ਚੜ ਕੇ ਆਪਣੇ ਇਸ਼ਟ ਦੇਵ ਦੇ ਦਰਸ਼ਨ ਕੀਤੇ।।ਇਸ ਤਸਵੀਰ 'ਚ ਤੁਸੀਂ ਵੇਖ ਸਕਦੇ ਹੋ ਕਿ ਉਨ੍ਹਾਂ ਨੇ ਸਫੇਦ ਰੰਗ ਦਾ ਸੂਟ ਪਾਇਆ ਹੋਇਆ ਹੈ । jahnvi ਜਾਨ੍ਹਵੀ ਦੇ ਇਸ ਕੰਮ ਦੀ ਤਾਰੀਫ ਕੀਤੀ ਜਾ ਰਹੀ ਹੈ ਅਤੇ ਪ੍ਰਸ਼ੰਸਕਾਂ ਵੱਲੋਂ ਉਨ੍ਹਾਂ ਦੀਆਂ ਤਸਵੀਰਾਂ 'ਤੇ ਖੂਬ ਕਮੈਂਟਸ ਕੀਤੇ ਜਾ ਰਹੇ ਹਨ । #bollywood #actress #jahnavi-kapoor Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article